Headlines

ਪ੍ਰੀਮੀਅਰ ਡੇਵਿਡ ਈਬੀ ਵਲੋਂ ਕੈਨੇਡਾ ਡੇਅ ਦੀਆਂ ਵਧਾਈਆਂ

ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ‘ਕੈਨੇਡਾ ਡੇਅ’ ਦੇ ਮੌਕੇ ਸਮੂਹ ਕੈਨੇਡਾ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਹੈ ਕਿ  “ਅਸੀਂ ਖੁਸ਼ਕਿਸਮਤ ਹਾਂ ਕਿ ਅਜਿਹੇ ਖੂਬਸੂਰਤ, ਸੁਆਗਤ ਭਰੇ ਅਤੇ ਸ਼ਾਂਤੀਪੂਰਨ ਦੇਸ਼ ਵਿੱਚ ਰਹਿੰਦੇ ਹਾਂ। ਦੁਨੀਆ ਭਰ ਦੇ ਲੋਕ ਇੱਥੇ ਬਿਹਤਰ ਜੀਵਨ ਬਣਾਉਣ ਲਈ ਆਉਂਦੇ ਹਨ ਅਤੇ ਅਸੀਂ ਸਾਰੇ ਇਸ ਵਧ ਰਹੀ ਵਿਭਿੰਨਤਾ ਤੋਂ ਲਾਭ ਉਠਾਉਂਦੇ ਹਾਂ।…

Read More

ਪਿਕਸ ਵਲੋਂ ਗੈਂਗ ਹਿੰਸਾ ਤੇ ਡਰੱਗ ਖਿਲਾਫ ਵਿਸ਼ਾਲ ਰੈਲੀ

ਸਰੀ ( ਦੇ ਪ੍ਰ ਬਿ)–ਪਿਛਲੇ ਦਿਨੀ ਪਿਕਸ ਵਲੋਂ  ਕਮਿਊਨਿਟੀ ਨੂੰ ਡਰੱਗ ਤੇ ਗੈਂਗ ਹਿੰਸਾ ਤੋਂ ਮੁਕਤ ਕਰਨ ਦੇ ਸੱਦੇ ਨਾਲ ਕਾਰ ਰੈਲੀ ਕੱਢੀ ਗਈ| ਸਮੁੱਚੇ ਸ਼ਹਿਰ ਵਿਚੋਂ ਲੰਘਣ ਲਈ ਤਿੰਨ ਦਰਜਨ ਮੋਟਰ ਗੱਡੀਆਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਸਿਜ਼ (ਪਿਕਸ) ਦੇ ਨਿਊਟਨ ਆਫਿਸ ਤੋਂ ਸਿਟੀ ਹਾਲ ਲਈ ਚੱਲੀਆਂ ਜਿਥੇ ਸਵੇਰੇ 11 ਵਜੇ ਇਕੱਠ ਹੋਇਆ ਅਤੇ ਉਥੋਂ ਲੋਕ…

Read More

ਸੀਨੀਅਰ ਫੋਟੋ ਪੱਤਰਕਾਰ ਸੰਤੋਖ ਸਿੰਘ ਮੰਡੇਰ ਵਲੋਂ ਪੁਲਿਸ ਮੁਖੀ ਨੂੰ ਸ਼ਿਕਾਇਤ

ਭਾਰਤੀ ਏਜੰਸੀਆਂ ਦਾ ਜਸੂਸ ਕਹਿਕੇ ਅਪਮਾਨਿਤ ਕਰਨ ਦਾ ਮਾਮਲਾ- ਸਰੀ ( ਦੇ ਪ੍ਰ ਬਿ)- ਸੀਨੀਅਰ ਫੋਟੋ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਸਰੀ ਆਰ ਸੀ ਐਮ ਪੀ ਦੇ ਮੁਖੀ ਨੂੰ ਲਿਖੇ ਇਕ ਸ਼ਿਕਾਇਤ ਪੱਤਰ ਰਾਹੀਂ ਉਹਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਧਕਮਾਉਣ ਤੇ ਸੋਸ਼ਲ ਮੀਡੀਆ ਉਪਰ ਉਹਨਾਂ ਨੂੰ ਭਾਰਤੀ ਏਜੰਸੀਆਂ ਦਾ ਜਸੂਸ ਕਹਿਕੇ ਅਪਮਾਨਿਤ ਕੀਤੇ ਜਾਣ…

Read More

ਜ਼ਿੰਦਗੀ ਦੇ ਰੂਬਰੂ ..ਅਸੀਂ ਆਉਂਦੇ ਰਹਾਂਗੇ…..

ਬਸੰਤ ਮੋਟਰ ਵਾਲੇ ਬਲਦੇਵ ਸਿੰਘ ਬਾਠ ਦੇ ਵਿਹੜੇ ਮਨਾਈ ਇਕ ਸੁਨਹਿਰੀ ਸ਼ਾਮ- ਸਰੀ ( ਦੇ ਪ੍ਰ ਬਿ)- ਬੀਤੇ ਦਿਨ ਬਸੰਤ ਮੋਟਰਜ਼ ਸਰੀ ਦੇ ਮਾਲਕ, ਸਮਾਜ ਸੇਵੀ ਤੇ ਸਾਹਿਤ ਪ੍ਰੇਮੀ ਸ ਬਲਦੇਵ ਸਿੰਘ ਬਾਠ ਦੇ ਫਾਰਮ ਹਾਊਸ ਦੇ ਖੁੱਲੇ ਵਿਹੜੇ ਵਿੱਚ ਸਵਰਗੀ ਨੌਜਵਾਨ ਵਿਵੇਕ ਪੰਧੇਰ ਦੀ ਯਾਦ ਵਿਚ  “ਜ਼ਿੰਦਗੀ ਦੇ ਰੂਬਰੂ” ਦਾ ਛੇਵਾਂ ਪ੍ਰੋਗਰਾਮ ਪ੍ਰਸਿੱਧ ਪੰਜਾਬੀ…

Read More

Partnership Formed Between Surrey Board of Trade and Yoruba Social and Cultural Asso. of BC

Surrey-On June 22nd, the Surrey Board of Trade (SBOT) and Yoruba Social and Cultural Association of British Columbia (Yoruba Social and Cultural Association or The Association) formally announced the signing of a Memorandum of Understanding to establish a collaborative working relationship and partnership. The work will include a co-working office space at the Surrey Board of…

Read More

International South Asian Film Festival in Surrey Rebranded from VISAFF to iSAFF

Surrey-VISAFF (Vancouver International South Asian Film Festival) has been rebranded to iSAFF Canada (International South Asian Film Festival Canada) to reflect the festival’s growth and expansion in recent years. “I think that the VISAFF’s rebranding to iSAFF reflects how far we have come since the beginning and where we are headed. The community at large has…

Read More

ਗਿਆਨੀ ਮੁਖਤਿਆਰ ਸਿੰਘ ਬੁਟਰ ਦੀ ਪਹਿਲੀ ਬਰਸੀ ਮਨਾਈ

ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ- ਵਿੰਨੀਪੈਗ (ਸ਼ਰਮਾ)- ਬੀਤੇ ਐਤਵਾਰ ਨੂੰ ਸ ਰਵਿੰਦਰ ਸਿੰਘ ਬੁੱਟਰ ਅਤੇ ਪਰਮਿੰਦਰ ਸਿੰਘ ਬੁੱਟਰ ਦੇ ਸਵਰਗੀ ਪਿਤਾ  ਗਿਆਨੀ ਮੁਖਤਿਆਰ ਸਿੰਘ ਬੁਟਰ ਦੀ ਪਹਿਲੀ ਬਰਸੀ ਦੇ ਸਬੰਧ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਸੰਤ ਬਾਬਾ…

Read More

ਅਲਵਿਦਾ! ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ       

ਉਜਾਗਰ ਸਿੰਘ- ਸ੍ਰ.ਬੀਰ ਦਵਿੰਦਰ ਸਿੰਘ ਕਿਸੇ ਸਿਆਸੀ ਨੇਤਾ ਦੇ ਘਨੇੜੇ ਚੜ੍ਹਕੇ ਸਿਆਸਤ ਵਿੱਚ ਨਹੀਂ ਆਇਆ ਸੀ, ਸਗੋਂ ਉਹ ਤਾਂ ਆਪਣੀ ਕਾਬਲੀਅਤ ਦੇ ਸਿਰ ‘ਤੇ ਸਿਆਸਤ ਵਿੱਚ ਆਇਆ ਸੀ। ਉਸ ਦੇ ਪਿਤਾ ਸ੍ਰ. ਪਿ੍ਤਪਾਲ ਸਿੰਘ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੇ ਸਨ। ਨੌਕਰੀ ਦੌਰਾਨ ਉਨ੍ਹਾਂ ਦਾ ਕਤਲ ਹੋ ਗਿਆ ਸੀ। ਸ੍ਰ. ਬੀਰ ਦਵਿੰਦਰ ਸਿੰਘ ਨੂੰ ਵੱਡਾ ਲੜਕਾ…

Read More

3 ਜੁਲਾਈ ਨੂੰ ਆਖਰੀ ਰਸਮਾਂ `ਤੇ ਵਿਸ਼ੇਸ਼- ਅੰਬਰੋਂ ਟੁੱਟਿਆ ਤਾਰਾ ਬਣ ਗਈ ਮਨਦੀਪ ਗਿੱਲ

ਡਾ ਗੁਰਬਖ਼ਸ਼ ਸਿੰਘ ਭੰਡਾਲ—– ਪਿਆਰੀ ਬੇਟੀ ਮਨਦੀਪ ਗਿੱਲ 14 ਸਾਲ ਤੱਕ ਮੌਤ ਨੂੰ ਝਕਾਨੀ ਦਿੰਦੀ ਰਹੀ। ਉਸਦੀ ਜਿਊਣ ਦੀ ਜਿੱਦ ਸਾਹਵੇਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਬੇਬੱਸ। ਵਾਰ ਵਾਰ ਕੈਂਸਰ ਸਰੀਰ ਦੇ ਇਕ ਹਿੱਸੇ ਤੋਂ ਬਾਅਦ ਦੂਸਰੇ ਹਿੱਸੇ ਵਿਚ ਪੈਦਾ ਹੁੰਦੀ। ਕੀਮੋਥੀਰੈਪੀ ਸ਼ੁਰੂ ਹੁੰਦੀ। ਸਿਹਤ ਵਿਗੜ ਜਾਂਦੀ। ਪਰ ਸਿਰੜ ਵਾਲੀ ਮਨਦੀਪ ਹਰ ਵਾਰ ਇਹੀ ਕਹਿੰਦੀ…

Read More

ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿ.ਗੁਰਬਚਨ ਸਿੰਘ ਖਾਲਸਾ ਦੀ ਯਾਦ ‘ਚ ਸਲਾਨਾ ਸਮਾਗਮ ਕਰਾਇਆ

ਚੌਂਕ ਮਹਿਤਾ (ਜਗਦੀਸ਼ ਸਿੰਘ ਬਮਰਾਹ)- ਦਮਦਮੀ ਟਕਸਾਲ  ਦੇ  12 ਵੇਂ ਮੁਖੀ ਪੰਥ ਰਤਨ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਸਲਾਨਾ ਸਮਾਗਮ ਇੱਥੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ.ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਬੜੀ ਸ਼ਰਧਾ ਪੂਰਵਕ ਕਰਾਇਆ ਗਿਆ। ਇਸ ਮੌਕੇ ਸ੍ਰੀ…

Read More