ਮੋਦੀ ਵੱਲੋਂ ਦੇਸ਼ ‘ਚ ਇੱਕਸਾਰ ਨਾਗਰਿਕ ਕੋਡ ਲਾਗੂ ਕਰਨ ਲਈ ਮਹਿਲਾ ਕਿਸਾਨ ਯੂਨੀਅਨ ਵੱਲੋਂ ਵਿਰੋਧ
ਘੱਟ ਗਿਣਤੀਆਂ ਦਾ ਸਮਾਜਿਕ ਤਾਣਾ-ਬਾਣਾ ਤੇ ਪਰਿਵਾਰਕ ਢਾਂਚਾ ਹੋਵੇਗਾ ਬੁਰੀ ਤਰ੍ਹਾਂ ਪ੍ਰਭਾਵਿਤ : ਬੀਬਾ ਰਾਜੂ ਜਲੰਧਰ, 29 ਜੂਨ- ਇੱਕਸਮਾਨ ਨਾਗਰਿਕ ਕੋਡ (ਯੂਨੀਫਾਰਮ ਸਿਵਲ ਕੋਡ) ਦੇ ਦੂਰਗਾਮੀ ਨੁਕਸਾਨਦੇਹ ਪ੍ਰਭਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕਾਨੂੰਨ ਨੂੰ ਦੇਸ਼ ਅੰਦਰ ਜਲਦਬਾਜ਼ੀ ਵਿਚ ਲਾਗੂ…