Headlines

ਗੁਰਦੀਪ ਸਿੰਘ ਗਿੱਲ ਤੇ ਸਾਥੀਆਂ ਵਲੋਂ ਭਾਈ ਨਿੱਝਰ ਦੀ ਹੱਤਿਆ ਦੀ ਕਰੜੀ ਨਿੰਦਾ

ਸਰੀ ( ਦੇ ਪ੍ਰ ਬਿ)- ਗੁੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੀ ਪੰਥ ਵਿਰੋਧੀ ਤਾਕਤਾਂ ਵਲੋਂ ਕੀਤੀ ਗਈ ਹੱਤਿਆ ਦੀ ਸ ਗੁਰਦੀਪ ਸਿੰਘ ਗਿੱਲ ਕਿੰਗ 73 ਰੈਨੋ ਲਿਮਟਿਡ ਤੇ ਉਹਨਾਂ ਦੇ ਸਾਥੀ ਜਗਸੀਰ ਸਿੰਘ ਤੇ ਗੁਰਪ੍ਰੀਤ ਸਿੰਘ ਡਾਲਾ ( ਮੋਗਾ) ਨੇ ਕਰੜੀ ਨਿੰਦਾ ਕਰਦਿਆਂ ਵਿਛੜੇ ਆਗੂ ਨੂੰ ਸਰਧਾਂਜਲੀ ਭੇਟ ਕੀਤੀ…

Read More

ਸ਼੍ਰੋਮਣੀ ਕਮੇਟੀ ਵਫ਼ਦ ਨੇ ਰਾਜਪਾਲ ਨੂੰ ਮਿਲ ਕੇ ਸਿੱਖ  ਗੁਰਦੁਆਰਾ ਸੋਧ ਬਿੱਲ ਨੂੰ ਨਾਮਨਜੂਰ ਕਰਨ ਦੀ ਕੀਤੀ ਮੰਗ

ਸਿਆਸੀ ਹਿਤਾਂ ਲਈ ਮੁੱਖ ਮੰਤਰੀ ਸਿੱਖ ਮਸਲਿਆਂ ਵਿੱਚ ਦੇ ਰਿਹਾ ਹੈ ਦਖਲ- ਐਡਵੋਕੇਟ ਧਾਮੀ ਚੰਡੀਗੜ੍ਹ, 22 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ…

Read More

ਵਿੰਨੀਪੈਗ ਦੇ ਅਮਨ ਅਰੋੜਾ ਦੀ ਇਕ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਨਿਵਾਸੀ ਅਮਨ ਅਰੋੜਾ ਦੀ ਇਕ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਮਨ ਅਰੋੜਾ ਨੇ ਇੱਕ ਸਥਾਨਕ ਗੈਸ ਸਟੇਸ਼ਨ ਤੋਂ ਲੋਟੋ ਮੈਕਸ ਟਿਕਟ ਖਰੀਦੀ ਸੀ । ਜਦੋਂ ਉਸਨੇ ਲਾਟਰੀ ਦੀ ਜਾਂਚ ਕੀਤੀ ਤਾਂ ਸਕ੍ਰੀਨ ‘ਤੇ ਸੱਤ ਅੰਕ ਫਲੈਸ਼ ਦੇਖੇ। ਅਰੋੜਾ ਨੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜਦੋਂ…

Read More

ਏਅਰ ਟਿੱਕਰ ਤੇ ਸਸਤੀਆਂ ਟਿਕਟਾਂ ਲਵੋ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਏਅਰ ਟਿੱਕਰ ਵਲੋਂ ਸਸਤੀਆਂ ਹਵਾਈ ਟਿਕਟਾਂ, ਕੋਰੀਅਰ ਸਰਵਿਸ ਦੇ ਨਾਲ ਹੋਟਲ, ਕਾਰ ਬੁਕਿੰਗ ਅਤੇ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਵਿੰਨੀਪੈਗ ਦੇ 1309 ਮਾਉਂਟੇਨ ਐਵਨਿਊ ਵਿਖੇ ਖੋਹਲੇ ਗਏ ਸਰਵਿਸ ਸੈਂਟਰ ਵਿਚ ਗਾਹਕਾਂ ਨੂੰ ਸਫਰ ਸਹੂਲਤ ਜਾਂ ਕੋਰੀਅਰ ਸੇਵਾਵਾਂ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-201-1699 ਉਪਰ ਸੰਪਰਕ ਕੀਤਾ ਜਾ…

Read More

ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ ਮੁਫਤ ਸੋਕਰ ਸਿਖਲਾਈ ਕੈਂਪ

ਵਿੰਨੀਪੈਗ (ਸ਼ਰਮਾ)- ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ ਫਰੀ ਸੋਕਰ ਟਰੇਨਿੰਗ ਕੈਂਪ ( 7 ਤੋ ਸਾਲ ਦੇ ਲੜਕੇ ਤੇ ਲੜਕੀਆਂ)  19 ਤੋਂ 30 ਜੂਨ ਤੱਕ ਲਗਾਇਆ ਗਿਆ ਹੈ। ਬੀਤੇ ਦਿਨ ਟਿੰਡਲ ਪਾਰਕ ਸਕੂਲ 2221 ਕਿੰਗ ਐਡਵਰਡ ਸਟਰੀਟ ਵਿਖੇ ਲਗਾਏ ਗਏ ਇਸ ਕੈਂਪ ਵਿਚ ਨੌਜਵਾਨ ਖਿਡਾਰੀਆਂ ਨੂੰ  ਕੋਚ ਐਲਕਸ ਬਸਟੋਸ ਵਲੋਂ ਸ਼ਾਮ 6 ਤੋਂ 8 ਵਜੇ ਤੱਕ…

Read More

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਲਈ ਤਲਬ ਕੀਤਾ

ਮੁਤਵਾਜ਼ੀ ਜਥੇਦਾਰ ਮੰਡ ਵਲੋਂ 28 ਜੂਨ ਨੂੰ ਪੇਸ਼ ਹੋਣ ਦੇ ਆਦੇਸ਼ ਅੰਮ੍ਰਿਤਸਰ ( ਮਾਨ, ਭੰਗੂ)-ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਗੁਰਦੁਆਰਾ ਸੋਧ ਬਿੱਲ 2023 ਪਾਸ ਕਰਨ ਨੂੰ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੰਦਿਆਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਭਗਵੰਤ ਸਿੰਘ…

Read More

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਪੁਲਿਸ ਨੂੰ ਦੋ ਨਕਾਬਪੋਸ਼ ਸ਼ੱਕੀਆਂ ਦੀ ਭਾਲ

ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਦਾ ਖੰਡਨ- ਸਰੀ, 21 ਜੂਨ (ਹਰਦਮ ਮਾਨ)-ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸੰਬੰਧ ਵਿਚ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿਟ) ਵੱਲੋਂ ਅੱਜ ਦਿੱਤੀ ਜਾਣਕਾਰੀ ਅਨੁਸਾਰ ਸਬੂਤ ਇਕੱਠੇ ਕਰਨ ਅਤੇ ਗਵਾਹਾਂ ਨਾਲ ਗੱਲ ਕਰਨ ਦੇ ਦੌਰਾਨ ਜਾਂਚ ਕਰ ਰਹੀ ਟੀਮ ਨੂੰ…

Read More

ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਿੰਨੀਪੈਗ ਵਲੋਂ 7ਵਾਂ ਟੂਰਨਾਮੈਂਟ 7,8,9 ਜੁਲਾਈ ਨੂੰ

ਵਿੰਨੀਪੈਗ (ਸ਼ਰਮਾ)-ਯੁਨਾਈਟਡ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਿੰਨੀਪੈਗ ਵਲੋਂ 7 ਵਾਂ   ਟੂਰਨਾਮੈਂਟ 7,8 ਅਤੇ 9 ਜੁਲਾਈ ਨੂੰ ਟਿੰਡਲ ਪਾਰਕ ਸਕੂਲ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਲੜਕੇ ਤੇ ਲੜਕੀਆਂ ਦੇ ਫੁੱਟਬਾਲ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ ਤੇ ਐਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਤਾਸ ਸ਼ੀਪ ਅਤੇ ਰੱਸਾਕਸ਼ੀ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਟੀਮ ਐਂਟਰੀਆਂ…

Read More

ਵਿੰਨੀਪੈਗ ਵਿਚ 8ਵਾਂ ਟੇਲੈਂਟ ਸ਼ੋਅ 2 ਜੁਲਾਈ ਨੂੰ

ਵਿੰਨੀਪੈਗ (ਸ਼ਰਮਾ)- ਬੁੱਲਾ ਆਰਟਸ ਇੰਟਰਨੈਸ਼ਨਲ ਵਲੋਂ ਅੱਠਵਾਂ ਸਲਾਨਾ ਟੇਲੈਂਟ ਸ਼ੋਅ 2 ਜੁਲਾਈ ਦਿਨ ਐਤਵਾਰ ਨੂੰ ਜੁਬਲੀ ਪਲੇਸ , 181 ਰਿਵਰਟਨ ਐਵਨਿਊ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਟਾਈਟਲ ਸਪਾਂਸਰ ਦਾਅਵਤ ਰੈਸਟੋਰੈਂਟ ਵਾਲੇ ਹੋਣਗੇ। ਪ੍ਰਬੰਧਕਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਇਸ ਪ੍ਰੋਗਰਾਮ ਵਿਚ ਵਧ ਚੜਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

Read More

ਵਿੰਨੀਪੈਗ ਵਿਚ ਕੌਮਾਂਤਰੀ ਯੋਗਾ ਦਿਵਸ ਮਨਾਇਆ

ਵਿੰਨੀਪੈਗ ( ਸ਼ਰਮਾ)- ਅੱਜ ਇਥੇ ਇੰਟਰਨੈਸ਼ਨਲ ਯੋਗਾ ਦਿਵਸ ਮੌਕੇ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਯੋਗਾ ਦਿਵਸ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕ ਅਮਰਜੀਤ ਸਿੰਘ, ਡੈਰਕ ਡੇਬੀ, ਅੰਜਨਾ ਕੁਮਾਰ, ਕਾਮਤਾ ਰਾਓ ਸਿੰਘ, ਫੈਲਿਕਸ ਪਰੇਰਾ ਤੇ ਰੋਮੀਓ ਦੇ ਯਤਨਾਂ ਸਦਕਾ ਸ਼ਾਮ 4 ਵਜੇ ਤੋਂ 5.45 ਤੱਕ ਯੋਗਾ…

Read More