ਨਰਿੰਦਰ ਖੱਖ ਨੂੰ ਸਦਮਾ-ਸੱਸ ਮਾਤਾ ਪ੍ਰਕਾਸ਼ ਕੌਰ ਦਾ ਦੇਹਾਂਤ
ਸਰੀ ( ਦੇ ਪ੍ਰ ਬਿ)- ਮਿਰਾਜ ਬੈਂਕੁਇਟ ਹਾਲ ਸਰੀ ਦੇ ਡਾਇਰੈਕਟਰ ਨਰਿੰਦਰ ਸਿੰਘ ਖੱਖ ਤੇ ਉਹਨਾਂ ਦੀ ਪਤਨੀ ਮਨਜੀਤ ਕੌਰ ਖੱਖ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਲਗਪਗ 80 ਸਾਲ ਦੇ ਸਨ। ਉਹ ਆਪਣੇ ਪਿੱਛੇ ਆਪਣੀ ਇਕਲੌਤੀ ਬੇਟੀ ਮਨਜੀਤ ਕੌਰ, ਦਾਮਾਦ ਨਰਿੰਦਰ…