Headlines

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦਵਿੰਦਰ ਸਿੰਘ ਮਾਂਗਟ ਦੀ ਪੁਸਤਕ ”ਹਿਸਟਰੀ ਆਫ ਸਿਖਸ” ਰਿਲੀਜ਼

ਸਭਾ ਵਲੋਂ ਉਘੇ ਬਿਜਨੈਸਮੈਨ ਬਲਦੇਵ ਸਿੰਘ ਬਾਠ, ਸਾਬਕਾ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਚੀਮਾ ਤੇ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ  ਦਾ ਵਿਸ਼ੇਸ਼ ਸਨਮਾਨ- ਸਰੀ (ਰੂਪਿੰਦਰ ਖਹਿਰਾ ਰੂਪੀ) ਬੀਤੇ ਸ਼ਨੀਵਾਰ  ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ  ਦੀ ਮਾਸਿਕ ਮਿਲਣੀ ਹੋਈ । ਇਹ ਸਮਾਗਮ “ਮਾਂ ਬੋਲੀ ਦਿਵਸ “ ਨੂੰ ਸਮਰਪਿਤ ਰਿਹਾ । ਇਸ ਮੌਕੇ ਖੋਜੀ ਲੇਖਕ ਦਵਿੰਦਰ ਸਿੰਘ ਮਾਂਗਟ…

Read More

ਕਵਿਤਾ ਨੇ ਜਿੱਤਿਆ ਪੀ ਟੀ ਸੀ ਵਾਇਸ ਆਫ ਪੰਜਾਬ ਦਾ ਸਰਬੋਤਮ ਐਵਾਰਡ

ਗੁਰਦਾਸਪੁਰ ( ਬਲਵਿੰਦਰ ਬਾਲਮ)-ਬਹਿਰਾਮਪੁਰ, ਜਿਲ੍ਹਾ ਗੁਰਦਾਸਪੁਰ, ਪੰਜਾਬ ਦੀ 19 ਸਾਲਾ ਕਵਿਤਾ ਨੇ ਪੀ.ਟੀ.ਸੀ. ਚੈਨਲ ਪੰਜਾਬ ਦੁਆਰਾ  ਕਰਵਾਏ ਗਏ ਵਾਇਸ ਆਫ਼ ਪੰਜਾਬ ਸੀਜਨ 13 ਦੇ ਮੁਕਾਬਲੇ ਚੋਂ ਸਰਵੋਤਮ ਸਥਾਨ ਹਾਸਿਲ ਕਰਕੇ ਗਾਇਨ ਕਲਾ ਖੇਤਰ ਦੀ ਖ਼ੂਬਸੂਰਤੀ ਤੇ ਸੰਵੇਦਨ ਸ਼ੀਲਤਾ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਉਸ ਨੇ ਇਹ ਸਖ਼ਤ ਮੁਕਾਬਲਾ ਜਿੱਤ ਕੇ ਇਕ ਲੱਖ ਰੁਪਏ ਅਤੇ…

Read More

ਪ੍ਰੀਤਮ ਸਿੰਘ ਭਰੋਵਾਲ ਨੇ ਮੁੱਖ ਮੰਤਰੀ ਕੋਲ ਉਠਾਇਆ ਐਨ ਆਰ ਆਈ ਮੁਸ਼ਕਿਲਾਂ ਦਾ ਮੁੱਦਾ

ਲੁਧਿਆਣਾ 16 ਫ਼ਰਵਰੀ -ਬਾਬਾ ਫਰੀਦ ਫਾਊਂਡੇਸਨ ਇੰਟਰਨੈਸਨਲ ਦੇ ਚੈਅਰਮੈਨ ਤੇ ਐਨ ਆਰ ਆਈ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਐਨ ਆਰ ਆਈਜ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ । ਉਹਨਾਂ ਦੱਸਿਆ ਕਿ ਇੱਥੇ ਕਿਵੇਂ ਬਾਹਰੋਂ…

Read More

Celebrating a Centenarian Birthday at PICS Assisted Living 

Surrey, BC – Progressive Intercultural Community Services (PICS) Society celebrated the 100th birthday of senior resident Venketamma Panchaliya at PICS Assisted Living on February 14, 2023. It’s not every day that our community gets to celebrate the birthday of a centenarian. PICS Society took the opportunity to make it a grand occasion for Venketamma who was joined…

Read More

ਖਾਲਸਾ ਦੀਵਾਨ ਸੁਸਾਇਟੀ ਦੇ ਬੁਨਿਆਦੀ ਸੰਵਿਧਾਨ ਨੂੰ ਬਚਾਉਣ ਲਈ ਵੋਟਾਂ ਦੀ ਅਪੀਲ

ਰਜਿੰਦਰ ਸਿੰਘ ਗਰੇਵਾਲ ਵਲੋ ਵਿਰੋਧੀ ਧਿਰ ਉਪਰ ਗੁਰਦੁਆਰਾ ਪ੍ਰਬੰਧ ਉਪਰ ਜਬਰੀ ਕਬਜ਼ੇ ਦੇ ਦੋਸ਼ – ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ 5 ਮਾਰਚ ਨੂੰ ਹੋਣ ਜਾ ਰਹੀ ਹੈ। ਨਾਮਜ਼ਦਗੀ ਪੱਤਰ ਭਰਨ ਉਪਰੰਤ ਛਾਣਬੀਣ ਦੀ ਆਖਰੀ ਤਾਰੀਕ 12 ਫਰਵਰੀ ਉਪਰੰਤ ਦੋ ਸਲੇਟਾਂ ਚੋਣ ਮੈਦਾਨ ਵਿਚ ਹਨ। ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਹੈਪੀ…

Read More

ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ ਅਰਦਾਸ ਦਿਵਸ ਮਨਾਇਆ

ਪ੍ਰੋ. ਸਰਚਾਂਦ ਸਿੰਘ ਨੂੰ ਸਕੂਲ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ – ਰਾਮਤੀਰਥ / ਅੰਮ੍ਰਿਤਸਰ 14 ਫਰਵਰੀ -ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ ਅੱਜ ਅਰਦਾਸ ਦਿਵਸ ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸਮਾਜ ਅਤੇ ਸਕੂਲ ਦੀ ਸੁਖ ਸ਼ਾਂਤੀ, ਬਚਿਆਂ ਦੇ ਚੜ੍ਹਦੀ ਕਲਾ ਅਤੇ ਤੰਦਰੁਸਤੀਆਂ ਵਾਸਤੇ ਅਰਦਾਸਾਂ ਕੀਤੀਆਂ ।…

Read More

NOW RESIDENTS TO GET FITNESS CERTIFICATE OF VEHICLES ONLINE

CM BHAGWANT MANN LAUNCHES APP DEVELOPED BY TRANSPORT DEPARTMENT Chandigarh- In a major citizen centric decision, the Punjab Chief Minister Bhagwant Mann on Tuesday launched an app developed by the Transport department and NIC to provide fitness certificates of the vehicles to people online.           Divulging the details, the Chief Minister said that it will enable…

Read More

ਚੋਹਲਾ ਸਾਹਿਬ ਵਿਖੇ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ 27 ਨੂੰ

ਜੇਤੂ ਟੀਮ ਦਾ 61 ਹਜ਼ਾਰ ਰੁਪਏ ਨਗਦ ਇਨਾਮ ਤੇ ਕੱਪ ਨਾਲ ਕੀਤਾ ਜਾਵੇਗਾ ਸਨਮਾਨ- ਚੋਹਲਾ ਸਾਹਿਬ/ਤਰਨਤਾਰਨ (ਰਾਕੇਸ਼ ਨਈਅਰ)- ਸ਼੍ਰੀ ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਯਾਰਾਂ ਬੇਲੀਆਂ ਦਾ ਹਾਕੀ ਕਲੱਬ,ਨਗਰ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ 27,28 ਫਰਵਰੀ ਅਤੇ 1 ਮਾਰਚ ਨੂੰ ਇਥੋਂ ਦੇ…

Read More