Headlines

ਮੈਟਰੋ ਵੈਨਕੂਵਰ ਵਿਚ ਮੀਡੀਆ ਵੇਵਜ਼ ਲਾਈਵ ਦੇ ਨਵੇਂ ਰੇਡੀਓ 106.9 ਮਾਈ ਐਫ ਐਮ ਦਾ ਸ਼ਾਨਦਾਰ ਉਦਘਾਟਨ

ਮੀਡੀਆ ਵੇਵਜ਼ ਦੀ ਸੀਈਓ ਆਸ਼ਿਆਨਾ ਖਾਨ ਵਲੋਂ ਮਿਆਰੀ ਪ੍ਰੋਗਰਾਮਾਂ ਲਈ ਵਚਨਬੱਧਤਾ ਦਾ ਪ੍ਰਗਟਾਵਾ- ਵੈਨਕੂਵਰ, 1 ਜੂਨ —ਅੱਜ ਇਥੇ ਰਿਫਲੈਕਸ਼ਨਜ਼ ਬੈਂਕੁਇਟ ਹਾਲ ਸਰੀ ਵਿਖੇ ਇਕ ਸ਼ਾਨਦਾਰ ਸਮਾਰੋਹ ਦੌਰਾਨ ਮੀਡੀਆ ਵੇਵਜ਼ ਲਾਈਵ ਦੇ  ਨਵੇਂ ਰੇਡੀਓ ਸਟੇਸ਼ਨ, 106.9 MY FM ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਰੋਹ ਨੇ ਸਥਾਨਕ ਭਾਈਚਾਰੇ ਨੂੰ ਉੱਚ-ਗੁਣਵੱਤਾ ਅਤੇ ਆਕਰਸ਼ਕ ਰੇਡੀਓ ਸਮੱਗਰੀ ਪ੍ਰਦਾਨ ਕਰਨ ਲਈ…

Read More

ਖੁੱਡੀਆਂ ਦੇ ਮੰਤਰੀ ਨੂੰ ਬਣਾਉਣ ਦਾ ਸਵਾਗਤ-ਪਰਿਵਾਰ ਨੂੰ ਵਧਾਈਆਂ ਦਾ ਤਾਂਤਾ

ਸਰੀ, (ਬਲਦੇਵ ਸਿੰਘ ਭੰਮ)-ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਕੀਤੇ ਵਾਧੇ ਦੌਰਾਨ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਦੀ ਟੀਮ ਵਿਚ ਇਹ ਭਾਵੇਂ ਤੀਜਾ ਵਾਧਾ ਹੈ, ਪਰ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵੱਸੇ ਪੰਜਾਬੀ ਭਾਈਚਾਰੇ ਵਿੱਚ ਏਨਾ ਚਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦੇ ਚਾਅ…

Read More

Fire ban lifted in Edmonton

Edmonton-Due to precipitation and cooler weather, Edmonton Fire Rescue Services has lifted the fire ban for the City of Edmonton, effective immediately. Edmontonians are now able to use backyard fire pits and BBQs, cooking stoves, and backyard smokers that use wood and briquettes, as well as use open burning and fireworks permits. Remember, all backyard…

Read More

ਸੰਘੇੜਾ ਪਰਿਵਾਰ ਨੂੰ ਸਦਮਾ-ਗੁਰਦਿਆਲ ਸਿੰਘ ਸੰਘੇੜਾ ਦਾ ਦੇਹਾਂਤ

ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ 2 ਜੂਨ ਨੂੰ- ਸਰੀ-ਇਥੋ ਦੇ ਸੰਘੇੜਾ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ  ਪਰਿਵਾਰ ਦੇ ਸਤਿਕਾਰਯੋਗ ਸ ਗੁਰਦਿਆਲ ਸਿੰਘ ਸੰਘੇੜਾ 28 ਮਈ ਨੂੰ ਅਚਾਨਕ ਸਵਰਗ ਸਿਧਾਰ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸ਼ੁਕਰਵਾਰ 2 ਜੂਨ 2023 ਨੂੰ ਬਾਦ ਦੁਪਹਿਰ 1 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ।…

Read More

ਬੀਸੀ ਵਿਚ ਫਾਰਮਸਿਸਟਾਂ ਨੂੰ 21 ਬੀਮਾਰੀਆਂ ਦੇ ਇਲਾਜ ਲਈ ਪ੍ਰੈਸਕ੍ਰਿਪਸ਼ਨ ਦੇ ਅਧਿਕਾਰ ਦਿੱਤੇ

ਵਿਕਟੋਰੀਆ – 1 ਜੂਨ- ਬੀ.ਸੀ. ਵਿੱਚ ਲੋਕ ਗਰਭ ਨਿਰੋਧਕ ਲਈ ਅਤੇ 21 ਮਾਮੂਲੀ ਬਿਮਾਰੀਆਂ ਦੇ ਇਲਾਜ ਲਈ ਆਪਣੇ ਫਾਰਮੇਸਿਸਟ ਤੋਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਹਨ। ਇਨ੍ਹਾਂ ਬਿਮਾਰੀਆਂ ਵਿੱਚ ਐਲਰਜੀਜ਼, ਸ਼ਿੰਗਲਜ਼, ਬੁੱਲ੍ਹਾਂ ‘ਤੇ ਛਾਲੇ, ਅੱਖ ਦr ਇਨਫੈਕਸ਼ਨ (ਪਿੰਕ ਆਈ), ਅਤੇ ਜ਼ਿਆਦਾਤਰ UTIs ਸ਼ਾਮਲ ਹਨ। ਇਸ ਸਬੰਧੀ ਸਿਹਤ ਮੰਤਰੀ ਐਂਡਰੀਅਨ ਡਿਕਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ…

Read More

ਅਲਬਰਟਾ ਚੋਣਾਂ-ਭਾਰਤੀ ਮੂਲ ਦੇ 6 ਉਮੀਦਵਾਰ ਜੇਤੂ ਰਹੇ

ਯੂ ਸੀ ਪੀ ਦੀ ਤਰਫੋਂ ਰਾਜਨ ਸਾਹਨੀ ਤੇ ਪੀਟਰ ਸਿੰਘ ਜੇਤੂ- ਐਨ ਡੀ ਪੀ ਦੀ ਤਰਫੋਂ  ਜਸਵੀਰ ਦਿਓਲ, ਗੁਰਿੰਦਰ ਸਿੰਘ ਬਰਾੜ, ਪਰਮੀਤ ਸਿੰਘ ਬੋਪਾਰਾਏ, ਰਾਖੀ ਪੰਚੋਲੀ ਤੇ ਇਰਫਾਨ ਸਾਬਿਰ ਜੇਤੂ ਰਹੇ- ਐਡਮਿੰਟਨ-ਕੈਲਗਰੀ ( ਦੇ ਪ੍ਰ ਬਿ)–ਅਲਬਰਟਾ ਵਿਧਾਨ ਸਭਾ ਲਈ 29 ਮਈ ਨੂੰ ਪਈਆਂ ਵੋਟਾਂ ਦੇ ਆਏ ਨਤੀਜੇ ਮੁਤਾਬਿਕ ਯੂ ਸੀ ਪੀ ਨੇ 49 ਸੀਟਾਂ ਅਤੇ…

Read More

ਸਿੱਖ ਕੋਆਰਡੀਨੇਸ਼ਨ ਕੇਮਟੀ ਵਲੋਂ ਨਿਉਯਾਰਕ ਵਿੱਚ ਰਾਹੁਲ ਗਾਂਧੀ ਦਾ ਹੋਵੇਗਾ ਭਾਰੀ ਵਿਰੋਧ

ਨਿਊਯਾਰਕ- ਇਤਿਹਾਸ ਗਵਾਹ ਹੈ ਕਿ ਦਰਬਾਰ ਸਾਹਿਬ ਉੱਪਰ ਹਮਲੇ ਤੌ ਬਾਅਦ ਹਰ ਸਿੱਖ ਗਾਂਧੀ ਪਰਿਵਾਰ ਨੂੰ ਆਪਣਾ ਦੁਸ਼ਮਣ ਸਮਝਦਾ ਆਇਆ ਹੈ।  ਸਿੱਖ ਕੌਮ ਕਦੇ ਨਹੀ ਭੁੱਲਦੀ ਕਿ ਰਾਹੁਲ ਗਾਂਧੀ ਦੇ ਪਿਓ ਰਜੀਵ ਗਾਂਧੀ ਨੂੰ ਜੋ ਉਸ ਕਾਤਲ ਜਮਾਤ ਕਾਂਗਰਸ ਪਾਰਟੀ ਦਾ ਆਗੂ ਸੀ ਜਿਸਨੇ ਹਜਾਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੌ ਬਾਅਦ ਆਖਿਆ ਸੀ ਕਿ “…

Read More

ਓਲੰਪੀਅਨ ਪਹਿਲਵਾਨਾਂ ਸਮੇਤ ਸੈਂਕੜੇ ਕਿਸਾਨ ਔਰਤਾਂ ਤੇ ਕਾਰਕੁੰਨਾਂ ਦੀ ਗ੍ਰਿਫਤਾਰੀ ਨਿੰਦਣਯੋਗ

ਜਲੰਧਰ –ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਮਹਿਲਾ ਪਹਿਲਵਾਨਾਂ ਨਾਲ ਛੇੜਛਾੜ ਕਰਨ ਦੇ ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਲਈ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਓਲੰਪੀਅਨ ਮਹਿਲਾ ਪਹਿਲਵਾਨਾਂ ਸਮੇਤ ਸੈਂਕੜੇ ਕਿਸਾਨ ਔਰਤਾਂ, ਬਜੁਰਗਾਂ ਤੇ ਸਮਾਜਿਕ ਕਾਰਕੁੰਨਾਂ ਦੀ ਭਾਜਪਾ…

Read More

ਸ਼ਰਾਬ ਦੀਆਂ ਬੋਤਲਾਂ ‘ਤੇ ਪੰਜਾਬ ਸ਼ਬਦ ਨੂੰ ਹਟਾਉਣ ਦੀ ਮੰਗ

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ- ਪ੍ਰੈਸ ਫੀਲਡ ਜਨਰਲਿਸਟ ਐਸੋਸ਼ੀਏਸ਼ਨ ਦੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਪੰਜਾਬ ਸੂਬੇ ਵਿੱਚ ਸ਼ਰਾਬ ਦੇ ਠੇਕਿਆਂ ‘ਤੇ ਪੰਜਾਬ ਸ਼ਬਦ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਉੱਪਰ ਲਿਖ ਕੇ ਵੇਚਿਆ ਜਾ ਰਿਹਾ ਹੈ,ਜੋ ਬਹੁਤ ਹੀ ਨਿੰਦਣਯੋਗ ਗੱਲ ਹੈ।ਸਿੰਦਬਾਦ ਨੇ…

Read More

ਸਿਨਸਿਨਾਟੀ ਵਿਖੇ ਰੀਜਨਲ ਸਿੱਖ ਯੂਥ ਸਿਮਪੋਜ਼ੀਅਮ 2023 ਕਰਵਾਇਆ

ਸਿਨਸਿਨਾਟੀ, ਓਹਾਇਓ (ਸਮੀਪ ਸਿੰਘ ਗੁਮਟਾਲਾ)- ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2023 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਕਰਵਾਏ ਗਏ। ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਇਸ ਰੀਜਨਲ ਸਿਮਪੋਜ਼ੀਅਮ ਵਿੱਚ ਸਿਨਸਿਨਾਟੀ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ…

Read More