Headlines

ਅਲਬਰਟਾ ਦੇ ਖੁਸ਼ਹਾਲ ਤੇ ਸੁਰੱਖਿਅਤ ਭਵਿੱਖ ਲਈ ਐਨ ਡੀ ਪੀ ਦੀ ਜਿੱਤ ਜ਼ਰੂਰੀ-ਜਸਵੀਰ ਦਿਓਲ

ਐਡਮਿੰਟਨ ( ਦੀਪਤੀ, ਗੁਰਪ੍ਰੀਤ ਸਿੰਘ)- ਅਲਬਰਟਾ ਵਿਧਾਨ ਸਭਾ ਲਈ 29 ਮਈ ਨੂੰ ਪੈ ਰਹੀਆਂ ਵੋਟਾਂ ਲਈ ਉਮੀਦਵਾਰਾਂ ਵਲੋਂ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਐਡਮਿੰਟਨ ਮੈਡੋਜ਼ ਤੋ ਐਨ ਡੀ ਪੀ ਦੇ ਐਮ ਐਲ ਏ ਜਸਵੀਰ ਦਿਓਲ ਇਥੋਂ ਦੂਸਰੀ ਵਾਰ ਚੋਣ ਮੈਦਾਨ ਵਿਚ ਹਨ। ਬੀਤੇ ਦਿਨ ਉਹਨਾਂ ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ…

Read More

ਕੈਨੇਡਾ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਰਾਹ ਵਿੱਚ ਫਾਰਮਾ ਕੰਪਨੀਆਂ ਨੇ ਹੀ ਡਾਹਿਆ ਸੀ ਅੜਿੱਕਾ

ਸਰੀ ( ਦੇ ਪ੍ਰ ਬਿ)- ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਦਵਾਈਆਂ ਦੀਆਂ ਕੀਮਤਾਂ ਵਿੱਚ ਸੁਧਾਰ ਦੇ ਮੁੱਦੇ ਉੱਤੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਇੰਡੀਪੈਂਡੈਂਟ ਫੈਡਰਲ ਏਜੰਸੀ ਇਨ੍ਹਾਂ ਸੁਧਾਰਾਂ ਦੇ ਮੁਲਾਂਕਣ ਨੂੰ ਹਾਲ ਦੀ ਘੜੀ ਰੋਕ ਦੇਣਾ ਚਾਹੀਦਾ ਹੈ ਤੇ ਇਸ…

Read More

ਕੈਨੇਡੀਅਨਜ਼ ਨੂੰ ਜੁਲਾਈ ਵਿੱਚ ਮਿਲੇਗੀ ਗਰੌਸਰੀ ਰਿਬੇਟ

ਸਰੀ, 13 ਮਈ  ਡਿਪਾਰਟਮੈਂਟ ਆਫ ਫਾਇਨਾਂਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਿਬਰਲਾਂ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਯੋਗ ਕੈਨੇਡੀਅਨਜ਼ ਨੂੰ ਗਰੌਸਰੀ ਰਿਬੇਟ 5 ਜੁਲਾਈ ਤੋਂ ਮਿਲ ਜਾਵੇਗੀ। ਇਸ ਹਫਤੇ ਇਸ ਸਬੰਧ ਵਿੱਚ ਪਾਰਲੀਆਮੈਂਟ ਵੱਲੋਂ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਗਈ।ਸਰਕਾਰ ਵੱਲੋਂ ਘੱਟ ਤੇ ਦਰਮਿਆਨੀ ਆਮਦਨ ਵਾਲੇ 11 ਮਿਲੀਅਨ ਕੈਨੇਡੀਅਨਜ਼…

Read More

ਪੁਲਿਸ ਅਧਿਕਾਰੀਆਂ ਦੇ ਕਤਲਾਂ ਦਾ ਸਿਲਸਿਲਾ ਰੁਕਣਾ ਚਾਹੀਦਾ ਹੈ : ਟਰੂਡੋ

ਓਟਵਾ- ਵੀਰਵਾਰ ਨੂੰ ਓਟਵਾ ਦੇ ਪੂਰਬ ਵਿੱਚ ਦਿਨ ਦਿਹਾੜੇ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਧਿਕਾਰੀ ਦੀ ਮੌਤ ਹੋ ਜਾਣ ਤੇ ਦੋ ਹੋਰਨਾਂ ਦੇ ਜ਼ਖ਼ਮੀ ਹੋਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਡੇ ਪੁਲਿਸ ਅਧਿਕਾਰੀ ਸ਼ਹੀਦ ਹੋ ਰਹੇ ਹਨ ਤੇ ਇਹ ਸੱਭ ਰੁਕਣਾ ਚਾਹੀਦਾ ਹੈ।…

Read More

ਜ਼ਮਾਨਤ ਮਗਰੋਂ ਇਮਰਾਨ ਖਾਨ ਲਾਹੌਰ ਰਿਹਾਇਸ਼ ’ਤੇ ਪਰਤੇ

ਲਾਹੌਰ, 13 ਮਈ ਇਸਲਾਮਾਬਾਦ ਵਿੱਚ ਅਧਿਕਾਰੀਆਂ ਨਾਲ ਲੰਬਾ ਸਮਾਂ ਚੱਲੇ ਰੇੜਕੇ ਮਗਰੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਤੜਕੇ ਆਪਣੀ ਰਿਹਾਇਸ਼ ’ਤੇ ਪੁੱਜੇ। ਕਈ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਕਈ ਘੰਟੇ ਅਦਾਲਤੀ ਕੰਪਲੈਕਸ ਵਿੱਚ ਹੀ ਰੁਕਣਾ ਪਿਆ। ਗੌਰਤਲਬ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਿਤ ਕੇਸ…

Read More

ਦਿ ਕੇਰਲਾ ਸਟੋਰੀ ਅਮਰੀਕਾ ਤੇ ਕੈਨੇਡਾ ਦੇ 200 ਤੋਂ ਵੱਧ ਸਿਨੇਮਾਘਰਾਂ ’ਚ ਰਿਲੀਜ਼

ਵਾਸ਼ਿੰਗਟਨ,  ਵਿਵਾਦਿਤ ਫਿਲਮ ‘ਦਿ ਕੇਰਲਾ ਸਟੋਰੀ’ ਅਮਰੀਕਾ ਅਤੇ ਕੈਨੇਡਾ ਦੇ 200 ਤੋਂ ਵੱਧ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਨਿਰਦੇਸ਼ਕ ਸੁਦੀਪਤੋ ਸੇਨ ਨੇ ਕਿਹਾ ਹੈ ਕਿ ਫਿਲਮ ਮਿਸ਼ਨ ਹੈ, ਜੋ ਸਿਨੇਮਾ ਦੀਆਂ ਰਚਨਾਤਮਕ ਸੀਮਾਵਾਂ ਤੋਂ ਪਾਰ ਜਾਂਦੀ ਹੈ। ਸੇਨ ਨੇ ਡਿਜੀਟਲ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਅਤੇ ਅਮਰੀਕੀ ਪੱਤਰਕਾਰਾਂ ਦੇ ਸਮੂਹ ਨੂੰ ਕਿਹਾ, ‘ਦੇਸ਼ ਕੇਰਲ ਰਾਜ ਵਿੱਚ ਲੰਬੇ…

Read More

ਕਾਂਗਰਸ ਦੀ ਜਿੱਤ ਨੇ ਦਿਖਾਇਆ ਮੋਦੀ ਨੂੰ ਹਰਾਇਆ ਜਾ ਸਕਦੈ: ਵਿਰੋਧੀ ਧਿਰ

ਆਗਾਮੀ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਨੂੰ ਮਿਲੀ ਹੱਲਾਸ਼ੇਰੀ ਨਵੀਂ ਦਿੱਲੀ:ਵਿਰੋਧੀ ਧਿਰ ਦੇ ਕਈ ਆਗੂਆਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਕਾਂਗਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਤੀਜਾ ਦਿਖਾਉਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਇਆ ਜਾ ਸਕਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰਨਾਟਕ ਦੇ ਲੋਕਾਂ ਨੂੰ…

Read More

ਰਾਘਵ ਚੱਢਾ ਤੇ ਪਰਿਨੀਤੀ ਦੀ ਮੰਗਣੀ ਹੋਈ

ਨਵੀਂ ਦਿੱਲੀ, 13 ਮਈ   ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਦੀ ਅੱਜ ਨਿੱਜੀ ਸਮਾਗਮ ਦੌਰਾਨ ਮੰਗਣੀ ਹੋਈ। ਸਮਾਗਮ ਵਿੱਚ ਪਰਿਵਾਰਕ ਜੀਆਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਰਾਘਵ ਤੇ ਪਰਿਨੀਤੀ ਨੇ ਆਪੋ ਆਪਣੇ ਇੰਸਟਾਗ੍ਰਾਮ ਪੇਜਾਂ ’ਤੇ ਤਸਵੀਰਾਂ ਸਣੇ ਮੰਗਣੀ ਦੀ ਖ਼ਬਰ ਸਾਂਝੀ ਕੀਤੀ। ਕੇਂਦਰੀ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ…

Read More

ਨਫ਼ਰਤ ਦਾ ਬਾਜ਼ਾਰ ਬੰਦ, ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹੀਆਂ: ਰਾਹੁਲ

ਨਵੀਂ ਦਿੱਲੀ:ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਨਫ਼ਰਤ ’ਤੇ ਮੁਹੱਬਤ ਦੀ ਜਿੱਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਅਜਿਹੇ ਨਤੀਜੇ ਹੋਰ ਸੂਬਿਆਂ ’ਚ ਵੀ ਦੁਹਰਾਏ ਜਾਣਗੇ। ਰਾਹੁਲ ਨੇ ਸ਼ਾਇਰਾਨਾ ਅੰਦਾਜ਼ ’ਚ ਕਿਹਾ,‘‘ਸੂਬੇ ’ਚ ਨਫ਼ਰਤ ਦਾ ਬਾਜ਼ਾਰ ਬੰਦ ਹੋਇਆ, ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹੀਆਂ।’’ ਇਥੇ ਪਾਰਟੀ ਦਫ਼ਤਰ ’ਤੇ ਆਤਿਸ਼ਬਾਜ਼ੀ ਦੀ…

Read More

ਕਾਂਗਰਸ ਨੇ ਜਿੱਤਿਆ ਕਰਨਾਟਕ

* ਪਾਰਟੀ ਨੂੰ 135, ਭਾਜਪਾ ਨੂੰ 65 ਅਤੇ ਜਨਤਾ ਦਲ (ਐੱਸ) ਨੂੰ 19 ਸੀਟਾਂ ਮਿਲੀਆਂ * 10 ਸਾਲਾਂ ਮਗਰੋਂ ਮਿਲਿਆ ਪੂਰਨ ਬਹੁਮਤ * ਭਾਜਪਾ ਹੱਥੋਂ ਖੁੱਸਿਆ ਦੱਖਣ ਦਾ ਸੂਬਾ ਬੰਗਲੂਰੂ/ਨਵੀਂ ਦਿੱਲੀ, 13 ਮਈ ਕਰਨਾਟਕ ’ਚ ਕਾਂਗਰਸ ਆਪਣੇ ਪੱਧਰ ’ਤੇ ਬਹੁਮਤ ਹਾਸਲ ਕਰਕੇ 10 ਸਾਲਾਂ ਮਗਰੋਂ ਸੂਬੇ ਦੀ ਸੱਤਾ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਕਾਂਗਰਸ…

Read More