Headlines

ਸਰੀ ਵਿਚ ਭਾਰਤੀ ਹਾਈ ਕਮਿਸ਼ਨਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਹਮਲੇ ਦੇ ਦੋਸ਼ੀਆਂ ਦੀ ਪੁਲਿਸ ਨੂੰ ਭਾਲ

ਆਰ ਸੀ ਐਮ ਪੀ ਵਲੋਂ ਸ਼ੱਕੀ ਹਮਲਾਵਰਾਂ ਦੇ ਵੀਡੀਓ ਕਲਿੱਪ ਜਾਰੀ- ਸਰੀ ( ਦੇ ਪ੍ਰ ਬਿ) ਬੀਤੀ  19 ਮਾਰਚ ਦੀ ਸ਼ਾਮ ਨੂੰ ਸਰੀ ਦੀ 132 ਸਟਰੀਟ ਉਪਰ ਇਕ ਕਨਵੈਨਸ਼ਨ ਹਾਲ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਤੇ ਹੋਏ ਹਮਲੇ ਸੰਬੰਧੀ ਸਰੀ ਆਰ ਸੀ ਐਮ ਪੀ ਵਲੋਂ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ…

Read More

ਸਰੀ ਵਿਚ ਗੋਲੀਬਾਰੀ-ਉੱਘਾ ਕਬੱਡੀ ਪ੍ਰੋਮੋਟਰ ਨੀਟੂ ਕੰਗ ਗੰਭੀਰ ਜ਼ਖਮੀ

ਸਰੀ ( ਦੇ ਪ੍ਰ ਬਿ)- ਅੱਜ ਸਵੇਰੇ ਸਰੀ ਦੇ ਬੇਅਰ ਕਰੀਕ ਪਾਰਕ ਦੇ ਨੇੜੇ ਇਕ ਘਰ ਦੇ ਡਰਾਈਵਵੇਅ ‘ਤੇ ਨਿਸ਼ਾਨਾ ਬਣਾਕੇ ਕੀਤੀ ਗਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਗੰਭੀਰ ਹੋਣ ਦੀ ਖਬਰ ਹੈ। ਇਸ ਗੋਲਬਾਰੀ ਦੀ ਘਟਨਾ ਦੇ  30 ਮਿੰਟ ਬਾਅਦ 125 ਏ  ਸਟਰੀਟ ਅਤੇ ਕੋਲਬਰੂਕ ਰੋਡ ਉਪਰ ਇਕ ਸੜੀ ਹੋਈ ਗੱਡੀ ਮਿਲੀ ਜਿਸ ਬਾਰੇ…

Read More

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਬੱਚਿਆਂ ਦੇ ਕੀਰਤਨ, ਤਬਲਾ ਤੇ ਤੰਤੀ ਸਾਜ਼ ਮੁਕਾਬਲੇ ਕਰਵਾਏ

ਐਬਟਸਫੋਰਡ ( ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਭਾਈ ਮਰਦਾਨਾ ਗੁਰਮਤਿ ਸੰਗੀਤ ਅਕੈਡਮੀ ਅਤੇ ਨਾਦ ਆਰਟਸ ਵਲੋਂ ਵਿਸ਼ੇਸ਼ ਰਾਗ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਸਿਖਿਆਰਥੀ ਨਿਰਧਾਰਿਤ ਰਾਗਾਂ ਵਿਚ ਕੀਰਤਨ, ਤਬਲਾ ਸੋਲੋ, ਤੰਤੀ ਸਾਜ਼ ਅਤੇ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਜੇਤੂ ਰਹਿਣ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ…

Read More

ਕੈਨੇਡਾ ਤੇ ਨਿਊਜੀਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਚੱਠਾ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ

ਸਰਕਾਰ ਦੀ ਕਾਰਵਾਈ ਸਿਆਸੀ ਸਟੰਟ ਕਰਾਰ-ਅਗਰ ਸਰਕਾਰ ਪਾਸ ਠੋਸ ਸਬੂਤ ਹਨ ਤਾਂ ਤੁਰੰਤ ਨਸ਼ਰ ਕਰੇ- ਸਰੀ ( ਦੇ ਪ੍ਰ ਬਿ)- -ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ (ਕੈਨੇਡਾ), ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਭੇਜੇ ਗਏ  ਪ੍ਰੈਸ ਨੋਟ ਵਿਚ ਉਘੇ ਕਬੱਡੀ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ…

Read More

ਗੋਬਿੰਦ ਸਰਵਰ ਸਕੂਲ ਐਡਮਿੰਟਨ ਵਲੋਂ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਪ੍ਰਦਰਸ਼ਨੀ

ਐਡਮਿੰਟਨ ( ਗੁਰਪ੍ਰੀਤ ਸਿੰਘ)- ਬੀਤੇ ਦਿਨੀਂ ਗੋਬਿੰਦ ਸਰਵਰ ਸਕੂਲ ਐਡਮਿੰਟਨ ਵਲੋਂ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਰਸੇ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦੌਰਾਨ  ਸਕੂਲ ਅਧਿਆਪਕਾਂ ਦੀ ਅਗਵਾਈ ਹੇਠ ਨੰਨੇ ਮੁੰਨੇ ਵਿਦਿਆਰਥੀਆਂ ਨੇ ਪੁਰਾਤਨ ਪੰਜਾਬੀ ਸਭਿਆਚਾਰਕ ਵੰਨਗੀਆਂ ਜਿਹਨਾਂ ਵਿਚ ਸੱਥਾਂ, ਪੇਂਡੂ ਖੇਡਾਂ, ਭੰਡਾਂ ਦੀਆਂ ਨਕਲਾਂ, ਕਵੀਸ਼ਰੀ, ਗਿੱਧਾ, ਭੰਗੜਾ, ਧਾਰਮਿਕ…

Read More

ਵਿੰਨੀਪੈਗ ਵਿਚ ਮਦਰ ਡੇਅ ਮੌਕੇ 14 ਮਈ ਨੂੰ ਵਿਸ਼ੇਸ਼ ਪ੍ਰੋਗਰਾਮ

ਵਿੰਨੀਪੈਗ ( ਸ਼ਰਮਾ)- ਨੂਰ ਐਟਰਟੇਨਮੈਂਟ ਵਲੋਂ ਮਦਰ ਡੇਅ ( ਮਾਂ ਦਿਵਸ) ਮੌਕੇ 14 ਮਈ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕੇਵਲ ਔਰਤਾਂ ਲਈ  ਪੰਜਾਬ ਕਲਚਰਲ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿੰਨੀਪੈਗ ਵਿਖੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੀ ਟਿਕਟ 25 ਡਾਲਰ ਰੱਖੀ ਗਈ ਹੈ। 10 ਸਾਲ ਤੋ ਘੱਟ ਉਮਰ ਦੇ ਬੱਚੇ…

Read More

ਵਿੰਨੀਪੈਗ ਵਿਚ ਦਿਲਰਾਜ ਤੇ ਮਿਸ ਨੀਲਮ ਦਾ ਲਾਈਵ ਸ਼ੋਅ ਯਾਦਗਾਰੀ ਰਿਹਾ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨੀਂ ਪ੍ਰਸਿਧ ਦੋਗਾਣਾ ਜੋੜੀ ਦਿਲਰਾਜ ਤੇ ਮਿਸ ਨੀਲਮ ਦਾ ਇਕ ਲਾਈਵ ਸ਼ੋਅ ਆਰਜੂ ਬੈਂਕੁਇਟ ਹਾਲ ਕੀਵੇਟਿਨ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਗਿਆ। ਇਸ ਦੌਰਾਨ ਗਾਇਕ ਜੋੜੀ ਨੇ ਆਪਣੇ ਹਿੱਟ ਗੀਤ-ਜੀਜਾ ਸਾਲੀ ਦੇ ਬੋਲ-ਵੇਖ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀਂ ਵਾਂਗ ਮੂੰਹ ਲਟਕਾਕੇ ਬੈਹਿਜੀ ਨਾ….ਤੋ ਲੈਂਕੇ ਕਿਤੇ ਛਣ ਛਣ ਹੋਜੇ ਦਿਓਰ ਤੇਰੇ ਦੇ…

Read More

ਪੰਜਾਬੀ ਪ੍ਰੈਸ ਕਲੱਬ ਬੀ ਸੀ ਵਲੋਂ ਵਰਲਡ ਪ੍ਰੈਸ ਫਰੀਡਮ ਡੇਅ ਮੌਕੇ ਰੈਲੀ

ਬੁਲਾਰਿਆਂ ਨੇ ਪ੍ਰੈਸ ਦੀ ਆਜ਼ਾਦੀ ਤੇ ਦਰਪੇਸ਼ ਚੁਣੌਤੀਆਂ ਉਪਰ ਵਿਚਾਰ ਰੱਖੇ- ਸਰੀ ( ਬਲਵੀਰ ਕੌਰ ਢਿੱਲੋਂ)- ਬੀਤੇ ਕੱਲ 3 ਮਈ 2023 ਨੂੰ ਸਰੀ ਦੇ ਬੇਅਰ ਕਰੀਕ ਪਾਰਕ ਵਿਖੇ  ਪੰਜਾਬੀ ਪ੍ਰੈਸ ਕਲੱਬ ਆਫ ਬੀ ਸੀ ਦੇ ਮੈਂਬਰਾਂ ਵੱਲੋਂ ਮੀਡੀਆ ਵਰਲਡ ਪ੍ਰੈਸ ਅਜ਼ਾਦੀ ਦਿਵਸ ਦੀ 30ਵੀਂ ਵਰੇਗੰਢ ਮੌਕੇ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੀ ਸ਼ੁਰੂਆਤ ਅਤੇ…

Read More

ਪ੍ਰੈਸ ਆਜਾਦੀ ਦਿਵਸ ਮੌਕੇ ਸਰੀ ਵਿਚ ਭਾਰਤੀ ਵੀਜਾ ਦਫਤਰ ਦੇ ਬਾਹਰ ਰੋਸ ਵਿਖਾਵਾ

ਸਰੀ, 3 ਅਪ੍ਰੈਲ ( ਸੰਦੀਪ ਸਿੰਘ ਧੰਜੂ)-       ਅੱਜ ਪੱਤਰਕਾਰ ਆਜ਼ਾਦੀ ਦਿਹਾੜੇ ‘ਤੇ ਸਰੀ ਵਿਚ ਭਾਰਤੀ  ਵੀਜ਼ਾ ਤੇ ਪਾਸਪੋਰਟ ਸੇਵਾ ਕੇਂਦਰ ਦੇ ਬਾਹਰ ‘ਰੈਡੀਕਲ ਦੇਸੀ’ ਗਰੁੱਪ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੌਰਾਨ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਦੇ ਹੋ ਰਹੇ ਘਾਣ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਰੈਲੀ ਦੇ ਮੁੱਖ ਪ੍ਰਬੰਧਕ…

Read More

ਉਭਰਦੇ ਗਾਇਕ ਪੱਪੂ ਜੋਗਰ ਦੇ ਨਵੇਂ ਟਰੈਕ ਅੰਮੀ ਦਾ ਟੀਜ਼ਰ ਜਾਰੀ

ਐਡਮਿੰਟਨ (ਗੁਰਪ੍ਰੀਤ ਸਿੰਘ)- ਕੈਨੇਡਾ ਦੇ ਉਭਰਦੇ ਪੰਜਾਬੀ ਗਾਇਕ ਪੱਪੂ ਜੋਗਰ ਦਾ ਨਵਾਂ ਪੰਜਾਬੀ ਟਰੈਕ “ਅੰਮੀ” 6 ਮਈ ਨੂੰ ਰਲੀਜ਼ ਹੋਣ ਜਾ ਰਿਹਾ ਹੈ । ਸੁੱਖੂ ਨੰਗਲ ਵਲੋਂ ਲਿਖੇ ਗਏ ਗੀਤ ਤੇ ਜੱਸੀ ਮੇਹਲੋਂ ਦੇ ਸੰਗੀਤ ‘ਚ ਤਿਆਰ ਇਸ ਗੀਤ ਦਾ ਟੀਜ਼ਰ ਅੱਜ ਇਥੇ ਜਾਰੀ ਕੀਤਾ ਗਿਆ ਜਿਸਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਇਸ ਮੌਕੇ…

Read More