
ਵਿਲੀਅਮਜ਼ ਲੇਕ ਦੇ ਮੇਅਰ ਰਾਠੌਰ ਕੁਵੀਨ ਐਲਿਜਾਬੈਥ ਪਲਾਟੀਨਮ ਜੁਬਲੀ ਪਿੰਨ ਨਾਲ ਸਨਮਾਨਿਤ
ਵਿਲੀਅਮਜ਼ ਲੇਕ ( ਬੀ ਸੀ)- ਬੀਤੇ ਦਿਨੀੰ ਵਿਲੀਅਮ ਲੇਕ ਦੇ ਪਹਿਲੇ ਪੰਜਾਬੀ ਮੂਲ ਦੇ ਮੇਅਰ ਸੁਰਿੰਦਰਪਾਲ ਰਾਠੌਰ ਨੂੰ ਕੈਰੀਬੂ-ਪ੍ਰਿੰਸ ਜੌਰਜ ਤੋਂ ਐਮ ਪੀ ਟੌਡ ਡੋਹਰਟੀ ਨੇ ਉਹਨਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਕੁਵੀਨ ਐਲਿਜਬੈਥ ਪਲੈਟੀਨਮ ਜੁਬਲੀ ਪਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਸਮਾਗਮ ਸਿਟੀ ਕੌਂਸਲ ਦੇ ਚੈਂਬਰ ਵਿਚ ਆਯੋਜਿਤ ਕੀਤਾ ਗਿਆ। ਪਲੈਟੀਨਮ…