Headlines

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਵਸ ਨੂੰ ਸਮਰਪਿਤ ਸਮਾਗਮ 5-7 ਮਈ ਨੂੰ

ਸਰੀ -ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਤੇ ਰੋਲ ਮਾਡਲ ‘ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ’ ਜੀ ਦਾ 300ਵਾਂ ਜਨਮ ਦਿਨ ਬੜੀ ਸ਼ਾਨੋਸ਼ੌਕਤ ਤੇ ਧੂੰਮਧਾਮ 5, 6 ਤੇ 7 ਮਈ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਕਮੇਟੀ ਵਲੋਂ ਸ ਸੁਰਿੰਦਰ ਸਿੰਘ ਜੱਬਲ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਤਿੰਨ ਦਿਨਾਂ ਪ੍ਰੋਗਰਾਮ 5…

Read More

ਵਿੰਨੀਪੈਗ ਵਿਚ ਮੱਕੜ ਸੁਪਰ ਮਾਰਕੀਟ ਦਾ ਸ਼ਾਨਦਾਰ ਉਦਘਾਟਨ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨੀਂ ਮੱਕੜ ਸੁਪਰ ਮਾਰਕਿਟ, ਵਿੰਨੀਪੈਗ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਐਮ ਪੀ ਕੇਵਿਨ ਲੈਮਰੂ, ਐਮ ਐਲ ਏ ਸਿੰਡੀ ਲੈਮਰੂ, ਐਮ ਐਲ ਏ ਦਿਲਜੀਤ ਬਰਾੜ, ਐਮ ਐਲ ਏ ਮਿੰਟੂ ਸੰਧੂ, ਪੱਤਰਕਾਰ ਨਰੇਸ਼ ਸ਼ਰਮਾ, ਸਟੋਰ ਮਾਲਕ ਸਤਵੀਰ ਮੱਕੜ ਤੇ ਹੋਰ ਸਖਸ਼ੀਅਤਾਂ ਦਿਖਾਈ ਦੇ ਰਹੀਆਂ ਹਨ।  

Read More

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਜ਼ਿਕਰਯੋਗ ਹੈ ਕਿ ਸਿਹਤ ਵਿਗੜਨ ਕਾਰਨ ਪ੍ਰਕਾਸ਼ ਸਿੰਘ ਬਾਦਲ 21 ਅਪਰੈਲ ਤੋਂ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਸਨ।  ਪਿੰਡ ਬਾਦਲ ਵਿੱਚ ਹੋਵੇਗਾ ਸਸਕਾਰ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ…

Read More

ਵਿੰਨੀਪੈਗ ਤੋਂ ਐਮ ਪੀ ਕੇਵਿਨ ਲੈਮਰੂ ਨੇ ਕੇਸਰੀ ਦਸਤਾਰ ਸਜਾਕੇ ਸਦਨ ਵਿਚ ਹਾਜ਼ਰੀ ਭਰੀ

ਓਟਵਾ- ਅੱਜ  ਹਾਊਸ ਆਫ ਕਾਮਨਜ਼ ਦੇ ਇਜਲਾਸ ਦੌਰਾਨ ਵਿੰਨੀਪੈਗ ਨਾਰਥ ਤੋ ਲਿਬਰਲ ਐਮ ਪੀ ਕੇਵਿਨ ਲੈਮਰੂ ਨੇ ਕੈਨੇਡਾ ਵਿਚ ਸਿੱਖ ਹੈਰੀਟੇਜ ਮੰਥ ਨੂੰ ਯਾਦ ਕਰਵਾਉਂਦਿਆਂ ਕੇਸਰੀ ਦਸਤਾਰ ਸਜਾਕੇ ਸਦਨ ਵਿਚ ਹਾਜ਼ਰੀ ਭਰੀ। ਬਹਿਸ ਦੀ ਲਾਈਵ ਕਵਰੇਜ ਦੌਰਾਨ ਉਹ ਸਦਨ ਵਿਚ ਦਸਤਾਰ ਵਿਚ ਸਜੇ ਦਿਖਾਈ ਦੇ ਰਹੇ ਸਨ ਜਦੋਕਿ ਉਹਨਾਂ ਦੇ ਦੂਸਰੇ ਪਾਸੇ ਕੈਲਗਰੀ ਤੋ ਐਮ…

Read More

ਕੰਸਰਵੇਟਿਵ ਆਗੂ ਪੀਅਰ ਪੋਲੀਵਰ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਸਰੀ, 23 (ਹਰਦਮ ਮਾਨ)- ਬੀਤੇ ਦਿਨ ਕੈਨੇਡਾ ਦੀ ਮੁੱਖ ਵਿਰੋਧੀ ਰਾਜਨੀਤਕ ਪਾਰਟੀ (ਕਨਸਰਵੇਟਿਵ) ਦੇ ਮੁਖੀ ਪੀਅਰ ਪੋਲੀਵਰ  ਰਿਚਮੰਡ ਸਥਿਤ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ) ਵਿਖੇ ਨਤਮਸਤਕ ਹੋਏ। ਕਨਸਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਅਤੇ ਐਡਮਿੰਟਨ ਤੋਂ ਮੈਂਬਰ ਪਾਰਲੀਮੈਂਟ ਟਿੰਮ ੳੱਪਲ,ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਅਤੇ ਵਿੱਤੀ ਮਾਮਲਿਆਂ ਦੇ ਬੁਲਾਰੇ ਜਸਰਾਜ ਸਿੰਘ…

Read More

ਪੰਜਾਬ ਭਵਨ ਸਰੀ ਵਿਖੇ ਲਘੂ ਫਿਲਮਾਂ ਦਾ ਪ੍ਰਦਰਸ਼ਨ

ਨਵਪ੍ਰੀਤ ਰੰਗੀ ਦੇ ਯਤਨਾਂ ਦੀ ਸ਼ਲਾਘਾ- ਸਰੀ ( ਦੇ ਪ੍ਰ ਬਿ)– ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਮੇਲਾ ਅਤੇ ਚਿੱਤਰ ਕਲਾ ਪ੍ਰਦਰਸ਼ਨੀ ‘ਵਿਚ ਪ੍ਰਦੇਸ ਪੰਜਾਬ’ ਦੇ ਬੀਤੇ ਦਿਨੀਂ  ਉਦਘਾਟਨੀ ਸਮਾਰੋਹ ਉਪਰੰਤ ਵੱਖ-ਵੱਖ ਵਿਸ਼ਿਆਂ ਤੇ ਆਧਾਰਤ ਕਲਾ ਅਤੇ ਲਘੂ ਫਿਲਮਾਂ ਵਿਖਾਉਣ ਦਾ ਪ੍ਰੋਗਰਾਮ 21 ਅਪ੍ਰੈਲ ਦੀ ਸ਼ਾਮ ਨੂੰ  ਪੰਜਾਬ ਭਵਨ ਸਰੀ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸ…

Read More

ਸਰੀ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਤਿੰਨ ਸਾਲ ਬਾਦ ਹੋਏ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕ- ਸਰੀ, 23 ਅਪ੍ਰੈਲ (ਹਰਦਮ ਮਾਨ, ਮਹੇਸ਼ਇੰਦਰ ਸਿੰਘ ਮਾਂਗਟ )- ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਖਾਲਸਾ ਸਾਜਨਾ ਦਿਵਸ, ਵਿਸਾਖੀ ਦੇ  ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜਾਬ, ਇੰਡੀਆ ਤੋ ਬਾਹਰ ਆਪਣੀ ਵਿਸ਼ਾਲਤਾ ਲਈ ਪ੍ਰਸਿੱਧੀ ਪ੍ਰਾਪਤ ਇਸ ਧਾਰਮਿਕ ਇਕੱਠ ਵਿਚ ਲੱਖਾਂ ਦੀ…

Read More

ਸੰਪਾਦਕੀ-ਪ੍ਰਧਾਨ ਮੰਤਰੀ ਦਾ ਟਰੂਡੋ ਫਾਉਂਡੇਸ਼ਨ ਨਾਲ ਸਬੰਧਾਂ ਤੋ ਇਨਕਾਰ…

ਨਿੱਤ ਨਵਾਂ ਸਕੈਂਡਲ…..   ਸੁਖਵਿੰਦਰ ਸਿੰਘ ਚੋਹਲਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਵਿਵਾਦਾਂ ਦੇ ਘੇਰੇ ਵਿਚ ਹਨ। ਨਿੱਤ ਦਿਨ ਕੋਈ ਨਾ ਕੋਈ ਅਜਿਹਾ ਵਿਵਾਦ ਸਾਹਮਣੇ ਆ ਜਾਂਦਾ ਹੈ ਜਿਸਦਾ ਪ੍ਰਧਾਨ ਮੰਤਰੀ ਟਰੂਡੋ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਜੋੜਿਆ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਉਹ ਵੁਈ ਚੈਰਿਟੀ ਅਤੇ ਐਸ ਐਨ ਸੀ ਲੈਵਾਲਿਨ ਮਾਮਲੇ ਵਿਚ…

Read More

ਮੈਟਰੋ ਵੈਨਕੂਵਰ ਦਾ ਚਰਚਿਤ ਰੇਡੀਓ 1600 ਏ ਐੇਮ ਬਣਿਆ ਰੇਡੀਓ ਪੰਜਾਬ

-ਸੁਖਦੇਵ ਸਿੰਘ ਢਿਲੋਂ ਦੀ ਅਗਵਾਈ ਹੇਠ ਨਵੀਂ ਮੈਨਜਮੈਂਟ ਨੇ ਸੰਭਾਲੀ ਕਮਾਨ- ਸਰੀ-ਮੈਟਰੋ ਵੈਨਕੂਵਰ ਅਤੇ ਆਸ ਪਾਸ ਦੇ ਏਰੀਏ ਵਿਚ ਚਰਚਿਤ ਰੇਡੀਓ ਸਟੇਸ਼ਨ 1600 ਏ ਐਮ ਦੀ ਮੈਨਜਮੈਂਟ ਤਬਦੀਲ ਹੋ ਗਈ ਹੈ। ਇਸ ਰੇਡੀਓ ਦੀ ਮੈਨਜਮੈਂਟ ਲਗਪਗ 22 ਸਾਲ ਬਾਦ ਮੁੜ ਇਸਦੇ ਮੋਢੀ ਸੰਚਾਲਕ ਸੁਖਦੇਵ ਸਿੰਘ ਢਿੱਲੋਂ ਨੇ ਸੰਭਾਲ ਲਈ ਹੈ। ਇਸਤੋ ਪਹਿਲਾਂ ਸਰਹੱਦ ਪਾਰੋਂ (…

Read More

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਵਿੱਢੀ ਮੁਹਿੰਮ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰੇ ਨੇ ਕੀਤਾ ਸਵਾਗਤ- ਟੋਰਾਂਟੋ-: ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਵਲੋਂ ਵਿੱਢੀ ਗਈ ਮੁਹਿੰਮ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਪੁਰਜ਼ੋਰ ਸਵਾਗਤ ਕੀਤਾ ਹੈ। ਯਾਦ ਰਹੇ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਲਈ ਬਿਹਤਰ ਹਵਾਈ ਸੰਪਰਕ ਸਥਾਪਤ ਕਰਨ ਲਈ ਪਿਛਲੇ…

Read More