Headlines

ਸੰਪਾਦਕੀ-ਪ੍ਰਧਾਨ ਮੰਤਰੀ ਦਾ ਟਰੂਡੋ ਫਾਉਂਡੇਸ਼ਨ ਨਾਲ ਸਬੰਧਾਂ ਤੋ ਇਨਕਾਰ…

ਨਿੱਤ ਨਵਾਂ ਸਕੈਂਡਲ…..   ਸੁਖਵਿੰਦਰ ਸਿੰਘ ਚੋਹਲਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਵਿਵਾਦਾਂ ਦੇ ਘੇਰੇ ਵਿਚ ਹਨ। ਨਿੱਤ ਦਿਨ ਕੋਈ ਨਾ ਕੋਈ ਅਜਿਹਾ ਵਿਵਾਦ ਸਾਹਮਣੇ ਆ ਜਾਂਦਾ ਹੈ ਜਿਸਦਾ ਪ੍ਰਧਾਨ ਮੰਤਰੀ ਟਰੂਡੋ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਜੋੜਿਆ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਉਹ ਵੁਈ ਚੈਰਿਟੀ ਅਤੇ ਐਸ ਐਨ ਸੀ ਲੈਵਾਲਿਨ ਮਾਮਲੇ ਵਿਚ…

Read More

ਮੈਟਰੋ ਵੈਨਕੂਵਰ ਦਾ ਚਰਚਿਤ ਰੇਡੀਓ 1600 ਏ ਐੇਮ ਬਣਿਆ ਰੇਡੀਓ ਪੰਜਾਬ

-ਸੁਖਦੇਵ ਸਿੰਘ ਢਿਲੋਂ ਦੀ ਅਗਵਾਈ ਹੇਠ ਨਵੀਂ ਮੈਨਜਮੈਂਟ ਨੇ ਸੰਭਾਲੀ ਕਮਾਨ- ਸਰੀ-ਮੈਟਰੋ ਵੈਨਕੂਵਰ ਅਤੇ ਆਸ ਪਾਸ ਦੇ ਏਰੀਏ ਵਿਚ ਚਰਚਿਤ ਰੇਡੀਓ ਸਟੇਸ਼ਨ 1600 ਏ ਐਮ ਦੀ ਮੈਨਜਮੈਂਟ ਤਬਦੀਲ ਹੋ ਗਈ ਹੈ। ਇਸ ਰੇਡੀਓ ਦੀ ਮੈਨਜਮੈਂਟ ਲਗਪਗ 22 ਸਾਲ ਬਾਦ ਮੁੜ ਇਸਦੇ ਮੋਢੀ ਸੰਚਾਲਕ ਸੁਖਦੇਵ ਸਿੰਘ ਢਿੱਲੋਂ ਨੇ ਸੰਭਾਲ ਲਈ ਹੈ। ਇਸਤੋ ਪਹਿਲਾਂ ਸਰਹੱਦ ਪਾਰੋਂ (…

Read More

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਵਿੱਢੀ ਮੁਹਿੰਮ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰੇ ਨੇ ਕੀਤਾ ਸਵਾਗਤ- ਟੋਰਾਂਟੋ-: ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਵਲੋਂ ਵਿੱਢੀ ਗਈ ਮੁਹਿੰਮ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਪੁਰਜ਼ੋਰ ਸਵਾਗਤ ਕੀਤਾ ਹੈ। ਯਾਦ ਰਹੇ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਲਈ ਬਿਹਤਰ ਹਵਾਈ ਸੰਪਰਕ ਸਥਾਪਤ ਕਰਨ ਲਈ ਪਿਛਲੇ…

Read More

ਧਾਲੀਵਾਲ ਪਰਿਵਾਰ ਨੂੰ ਸਦਮਾ-ਮਾਤਾ ਬਲਵੰਤ ਕੌਰ ਦਾ ਦੇਹਾਂਤ

ਅੰਤਿਮ ਸੰਸਕਾਰ ਤੇ ਭੋਗ 30 ਅਪ੍ਰੈਲ ਨੂੰ- ਐਬਟਸਫੋਰਡ ( ਦੇ ਪ੍ਰ ਬਿ)- ਸਥਾਨਕ ਧਾਲੀਵਾਲ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਬਲਵੰਤ ਕੌਰ ਧਾਲੀਵਾਲ ਪਤਨੀ ਸਵਰਗੀ ਕਰਨੈਲ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਮਾਤਾ ਜੀ ਬਠਿੰਡਾ ਜਿਲੇ ਦੀ ਤਹਿਸੀਲ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਨਾਲ ਸਬੰਧਿਤ ਸਨ।…

Read More

ਵਿੰਨੀਪੈਗ ਵਿਚ ਦਿਲਰਾਜ ਤੇ ਮਿਸ ਨੀਲਮ ਦਾ ਸ਼ੋਅ 29 ਅਪ੍ਰੈਲ ਨੂੰ

ਵਿੰਨੀਪੈਗ ( ਸ਼ਰਮਾ)-ਉਘੇ ਗਾਇਕ ਦਿਲਰਾਜ ਤੇ ਮਿਸ ਨੀਲਮ ਦਾ ਸ਼ੋਅ ਵਿੰਨੀਪੈਗ ਵਿਚ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੇ ਇਕ ਬੁਲਾਰੇ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਸ਼ੋਅ ਆਰਜੂ ਬੈਂਕੁਇਟ ਹਾਲ, 56 ਕੀਵਾਟਨ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਟਿਕਟ 35 ਡਾਲਰ ਰੱਖੀ ਗਈ ਜਿਸ ਵਿਚ ਖਾਣਾ ਵੀ ਸ਼ਾਮਿਲ ਹੈ।…

Read More

ਬੀ.ਸੀ. ਲਿਬਰਲ ਪਾਰਟੀ ਅਧਿਕਾਰਤ ਤੌਰ ‘ਤੇ ਬੀ.ਸੀ. ਯੁਨਾਈਟਡ ਬਣੀ

ਸਰੀ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਲਿਬਰਲ ਪਾਰਟੀ ਨੇ ਅਧਿਕਾਰਤ ਤੌਰ ‘ਤੇ ਆਪਣਾ ਨਾਮ ਬਦਲ ਕੇ ਬੀ.ਸੀ. ਯੂਨਾਈਟਿਡ ਰੱਖਣ ਦਾ ਅਧਿਕਾਰਤ ਤੌਰ ਤੇ ਇਥੇ ਇਕ ਸਮਾਗਮ ਦੌਰਾਨ ਕੀਤਾ। ਬੁੱਧਵਾਰ ਰਾਤ ਨੂੰ ਇਕ ਸਥਾਨਕ ਹੋਟਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ…

Read More

ਮਨੂਵਾਦ ਵਿਰੋਧੀ ਫਰੰਟ ਕੈਨੇਡਾ ਨੇ ਮਨੂ ਸਿਮਰਿਤੀ ਦੀਆਂ ਕਾਪੀਆਂ ਦੀ ਚਿਤਾ ਬਾਲੀ

*ਸਿਆਟਲ ਸਿਟੀ ਕੌਂਸਲਰ ਸ਼ਾਮਾ ਸਾਵੰਤ ਵਲੋਂ ਸਰੀ ਨਗਰ ਕੀਰਤਨ ਵਿਖੇ ਜ਼ਾਤ-ਪਾਤ ਦੇ ਵਿਤਕਰੇ ਖਿਲਾਫ ਕਾਨੂੰਨ ਲਈ ਪਟੀਸ਼ਨ ਮੁਹਿੰਮ- ਸਰੀ ( ਗੁਰਵਿੰਦਰ ਸਿੰਘ)- ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਸੀਨੀਅਰ ਸੈਂਟਰ ਵਿਖੇ ਬੀਤੇ ਦਿਨੀ ‘ਮਨੂਵਾਦ ਵਿਰੋਧੀ ਫਰੰਟ’ ਕਾਇਮ ਕੀਤਾ ਗਿਆ। Anti Manuwaad Front (AMF) ਮਨੂਵਾਦ ਵਿਰੋਧੀ ਫਰੰਟ ਦਾ ਪਹਿਲਾ ਪੋਸਟਰ ਰਿਲੀਜ਼ ਕਰਨ ਵਾਲਿਆਂ ਵਿੱਚ ਸਿਆਟਲ ਦੀ…

Read More

ਮੈਨੀਟੋਬਾ ਨੇ ਪੀ ਐਨ ਪੀ ਸੱਦਾ ਪੱਤਰਾਂ ਵਿਚ ਦੁੱਗਣਾ ਵਾਧਾ ਕੀਤਾ

ਇਮੀਗ੍ਰੇਸ਼ਨ ਸਲਾਹਕਾਰ ਕੌੰਸਲ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ-ਜੋਨ ਰੇਅਸ- ਵਿੰਨੀਪੈਗ ( ਸ਼ਰਮਾ)-ਮੈਨੀਟੋਬਾ ਸਰਕਾਰ  ਸੂਬੇ ਵਿਚ ਲੇਬਰ  ਲੋੜਾਂ ਨੂੰ ਪੂਰਾ ਕਰਨ ਲਈ 2023 ਵਿੱਚ ਹੁਨਰਮੰਦ ਪ੍ਰਵਾਸੀਆਂ ਦੀ ਰਿਕਾਰਡ ਗਿਣਤੀ ਵਿਚ ਵਾਧਾ ਕਰਨ ਜਾ ਰਹੀ ਹੈ। ਮੈਨੀਟੋਬਾ ਦੇ ਲੇਬਰ ਤੇ ਇਮੀਗ੍ਰੇਸ਼ਨ ਮੰਤਰੀ ਜੌਨ ਰੇਅਸ ਨੇ ਇਥੇ ਜਾਰੀ ਇਕ ਬਿਆਨ  ਵਿੱਚ ਐਲਾਨ ਕੀਤਾ ਹੈ ਕਿ ਪੀ ਐਨ ਪੀ…

Read More

Manitoba becomes a Leader in Welcoming New Canadians-Reyes

 Addressing Labour Market Needs with Immigration- Winnipeg-Immigration is a hallmark of a thriving society. It strengthens our social fabric and supports economic growth and prosperity. As a government, we have undertaken a number of initiatives to increase economic immigration, including forming the Manitoba Immigration Advisory Council (IAC), securing more nominations for the Manitoba Provincial Nominee…

Read More

ਚੋਹਲਾ ਸਾਹਿਬ- ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਰਘੁਨਾਥ ਜੋਸ਼ੀ ਡੇਰਾ ਸਾਹਿਬ ਵਾਲੇ ਦੇ ਸਤਿਕਾਰਯੋਗ ਪਿਤਾ ਜੀ ਅਤੇ ਪ੍ਰਿੰਸੀਪਲ ਮਦਨ ਪਠਾਨੀਆ ਚੋਹਲਾ ਸਾਹਿਬ ਦੇ ਸਹੁਰਾ ਸਾਹਿਬ ਸ਼੍ਰੀ ਧਰਮਪਾਲ ਜੋਸ਼ੀ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਲਗਪਗ 90 ਵਰਿਆਂ ਦੇ ਸਨ।  ਉਨ੍ਹਾਂ ਦਾ ਅੰਤਿਮ ਸੰਸਕਾਰ  20 ਅਪ੍ਰੈਲ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ  ਡੇਰਾ ਸਾਹਿਬ…

Read More