ਪੰਜਾਬ ਵਿਚ ਨਸ਼ਿਆਂ ਦਾ ਪ੍ਰਚਾਰ ਸਿਆਸਤ ਤੋ ਵਧੇਰੇ ਪ੍ਰੇਰਿਤ- ਡਾ ਸੰਧੂ
ਇਕ ਖੋਜ ਕਾਰਜ ਨੂੰ ਆਧਾਰ ਬਣਾਕੇ ਨੌਜਵਾਨਾਂ ਦਾ 70ਫੀਸਦੀ ਨਸ਼ਈ ਹੋਣਾ ਗਲਤ ਪ੍ਰਚਾਰਿਆ ਗਿਆ- ਸਰੀ ( ਦੇ ਪ੍ਰ ਬਿ)– ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬੀ ਸੀ ਕੈਨੇਡਾ ਵੱਲੋਂ ਸਟਰਾਅ ਬੇਰੀ ਹਿੱਲ ਲਾਇਬਰੇਰੀ ਵਿਖੇ “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਤੇ ਡਾ. ਰਣਵਿੰਦਰ ਸਿੰਘ ਸੰਧੂ ਸਾਬਕਾ ਪੋੑਫੈਸਰ ਤੇ ਮੁਖੀ ਸਮਾਜ ਸਾਸ਼ਤਰ ਵਿਭਾਗ…