ਬੁੱਢਾ ਦਲ ਵੱਲੋਂ ਧਰਮ ਸ਼ਾਸਤਰੀ ਪ੍ਰੋ: ਵਰਿਆਮ ਸਿੰਘ ਸਨਮਾਨਿਤ
ਅੰਮ੍ਰਿਤਸਰ:- 18 ਨਵੰਬਰ -ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਉਘੇ ਧਰਮ ਸ਼ਾਸਤਰੀ, ਸਿੱਖ ਚਿੰਤਕ, ਸ. ਵਰਿਆਮ ਸਿੰਘ ਜੋ ਅੱਜ ਕੱਲ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਨਾਲ ਵਿਦਿਅਕ ਮਾਹਿਰ ਦੇ ਸਹਿਯੋਗੀ ਅਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ…