Headlines

ਖ਼ਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ 9 ਅਪ੍ਰੈਲ ਨੂੰ

ਸਰੀ, 5 ਮਾਰਚ ( ਸੰਦੀਪ ਸਿੰਘ ਧੰਜੂ)– ਸਰੀ- ਡੈਲਟਾ ਦੇ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਵੱਲੋਂ ਸਿੱਖ ਵਿਰਾਸਤੀ ਮਹੀਨੇ ਅਤੇ ਖ਼ਾਲਸਾ ਸਾਜਨਾ ਦਿਹਾੜੇ ‘ਤੇ ਕਵੀ ਦਰਬਾਰ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਕਵੀ ਦਰਬਾਰ 9 ਅਪ੍ਰੈਲ ਦਿਨ ਐਤਵਾਰ ਸ਼ਾਮ ਦੇ ਦੀਵਾਨ, ਸਾਢੇ ਛੇ ਵਜੇ ਤੋਂ ਰਾਤੀਂ ਸਾਢੇ ਅੱਠ ਵਜੇ ਤੱਕ ਕਰਵਾਇਆ ਜਾ ਰਿਹਾ ਹੈ,…

Read More

ਰੈਡੀਕਲ ਦੇਸੀ ਵਲੋਂ ਪੰਜਾਬੀ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ‘ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ’ ਨਾਲ ਸਨਮਾਨਿਤ

ਵੈਨਕੂਵਰ  (ਬਰਾੜ-ਭਗਤਾ ਭਾਈ ਕਾ) -ਕੈਨੇਡਾ ਦੇ ਉਘੇ ਪੰਜਾਬੀ ਪੱਤਰਕਾਰ ਅਤੇ ਚੈਨਲ ਪੰਜਾਬੀ ਦੇ ਪ੍ਰੋਗਰਾਮ ‘ਆਵਾਜ਼-ਏ-ਪੰਜਾਬ’ ਦੇ ਮੇਜ਼ਬਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ‘ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਅਵਾਰਡ ਅਦਾਰਾ ‘ਰੈਡੀਕਲ ਦੇਸੀ’ ਵੱਲੋਂ ਡਾ. ਗੁਰਵਿੰਦਰ ਸਿੰਘ ਦੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਪੱਤਰਕਾਰੀ ਦੇ ਮੱਦੇ-ਨਜ਼ਰ ਦਿੱਤਾ ਗਿਆ ਹੈ। ਗੁਰਦੁਆਰਾ ਸੁਖ ਸਾਗਰ ਖਾਲਸਾ…

Read More

ਅਨੀਤਾ ਸ਼ਬਦੀਸ਼ ਵਲੋਂ ਸਰੀ ਵਿਚ ”ਗੁੰਮਸ਼ੁਦਾ ਔਰਤ” ਦਾ ਸ਼ਾਨਦਾਰ ਮੰਚਨ

ਤਰਕਸ਼ੀਲ਼ ਸੁਸਾਇਟੀ ਵਲੋਂ ਸ਼ਹੀਦਾਂ ਨੂੰ  ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ- ਸਰੀ ( ਪਰਮਿੰਦਰ ਸਵੈਚ)- ਤਰਕਸ਼ੀਲ਼ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਵਲੋਂ ਐਤਵਾਰ 2 ਅਪ੍ਰੈਲ 2023 ਨੂੰ ਪੰਜਾਬ ਬੈਂਕੁਇਟ ਹਾਲ ਸਰ੍ਹੀ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਤੇ ਔਰਤ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਨਿਰਮਲ ਕਿੰਗਰਾ ਨੇ ਸਾਰਿਆਂ ਨੂੰ ਜੀ ਆਇਆਂ…

Read More

ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਆਗਮਨ ਪੁਰਬ ਮਨਾਇਆ

 ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਧੰਨ ਧੰਨ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਆਗਮਨ ਪੁਰਬ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉਥੇ ਇਟਲੀ ਦੀ ਰਾਜਧਾਨੀ ਰੋਮ ਅਤੇ ਲਾਸੀਓ ਸੂਬੇ ਦੇ ਸ਼ਹਿਰ ਵਿਲੇਂਤਰੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਆਗਮਨ ਪੁਰਬ…

Read More

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਵਾਲੀਆ ਦਾ ਸਨਮਾਨ-

ਅੰਮ੍ਰਿਤਸਰ-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਕੌਰ ਵਾਲੀਆ ਦਾ ਹਰਮਨ ਐਜੂਕੇਸ਼ਨਲ ਸੋਸਾਇਟੀ ਅੰਮ੍ਰਿਤਸਰ , ਭੁਪਿੰਦਰਾ ਫ਼ਾਊਂਡੇਸ਼ਨ ਮੋਹਾਲੀ ਤੇ ਉੱਘੇ ਸਮਾਜਸੇਵੀ ਡਾਕਟਰ ਸਰਪ੍ਰੀਤ ਸਿੰਘ ਗਿੱਲ ਹਾਰਟ ਸਪੈਸ਼ਲਿਸਟ ਮਹਾਂਬੀਰ ਹਸਪਤਾਲ ਦੇ ਮਾਲਕ ਵੱਲੋਂ ਰਮਿੰਦਰ ਵਾਲੀਆ ਦਾ ਸਨਮਾਨ ਸਮਾਰੋਹ ਕੀਤਾ ਗਿਆ । ਡਾ ਸਰਪ੍ਰੀਤ ਸਿੰਘ ਗਿੱਲ ਤੇ ਸ ਸ ਖਾਲਸਾ ਵੱਲੋਂ ਮੀਟਿੰਗ ਵਿੱਚ ਹਾਜ਼ਰੀਨ ਦੋਸਤਾਂ ਨੂੰ…

Read More

ਸਰੀ ਕੀਮੋਥੈਰੇਪੀ ਸੂਟ ਦੇ ਵਿਸਥਾਰ ਲਈ 2,60,000 ਫੰਡ ਇਕੱਤਰ ਕੀਤਾ

ਸਰੀ- ਸਰੀ ਦੇ ਕੀਮੋਥੈਰੇਪੀ ਸੂਟ ਵਿਸਥਾਰ ਲਈ ਤੇ ਬੀ ਸੀ ਕੈਂਸਰ ਫਾਊਂਡੇਸ਼ਨ ਲਈ $260,000 ਤੋਂ ਵੱਧ ਫੰਡ ਇਕੱਠਾ ਕੀਤਾ ਗਿਆ ਹੈ। ਵ੍ਹਾਈਟ ਰੌਕ ਤੋਂ ਉਘੇ ਕਾਰੋਬਾਰੀ ਮਨਜੀਤ ਲਿਟ ਅਤੇ ਦੋ ਵਾਰ ਕੈਂਸਰ ਸਰਵਾਈਵਰ ਅਵਤਾਰ ਵਿਰਦੀ ਦੇ ਕਰਾਸ-ਕੈਨੇਡਾ ਦੌਰੇ ਬਾਰੇ ਸੁਣ ਕੇ ਗਰੁੱਪ ਬਣਾਉਣ ਲਈ ਪ੍ਰੇਰਿਤ ਹੋਇਆ। ਅਵਤਾਰ ਨੇ ਕੈਂਸਰ ਖੋਜ ਲਈ ਜਾਗਰੂਕਤਾ ਫੈਲਾਉਣ ਲਈ ਜੂਨ…

Read More

ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ

*ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ-ਡਾ. ਹਮਦਰਦ ਮਾਡਲ ਹਾਊਸ ਜਲੰਧਰ ਦਾ ਨਾਮ ਨੰਦ ਲਾਲ ਨੂਰਪੁਰੀ ਨਗਰ ਕੀਤਾ ਜਾਵੇ— ਗੁਰਭਜਨ ਗਿੱਲ ਜਲੰਧਰਃ  31 ਮਾਰਚ ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੇ ਗੀਤਾਂ ਦੀ ਧੁੰਮ ਬਾਲੀਵੁੱਡ ਤੱਕ ਪੈਂਦੀ ਰਹੀ ਹੈ ਤੇ ਜਿੱਥੇ ਪ੍ਰਸਿੱਧ ਗਾਇਕ ਮੁਹੰਮਦ…

Read More

ਕੱਲ੍ਹੇ ਨਾਅਰਿਆਂ ਤੇ ਜੈਕਾਰਿਆਂ ਨਾਲ ਨਹੀਂ ਮਿਲਣਾ ਖਾਲਿਸਤਾਨ-ਮਨਿੰਦਰ ਗਿੱਲ

ਕੈਨੇਡਾ ਦੇ ਖਾਲਿਸਤਾਨੀ ਯੋਧਿਆਂ ਦੀ ਪੰਜਾਬ ਦੀ ਧਰਤੀ ਨੂੰ ਲੋੜ- ਸਰੀ ( ਬਲਦੇਵ ਸਿੰਘ ਭੰਮ)- ਖਾਲਿਸਤਾਨ ਦੀ ਪ੍ਰਾਪਤੀ ਬਾਹਵਾਂ ਉੱਚੀਆਂ ਕਰਕੇ ਮਾਰੇ ਨਾਅਰਿਆਂ-ਜੈਕਾਰਿਆਂ ਨਾਲ ਨਹੀਂ ਹੋਣੀ ਸਗੋਂ ਉਸ ਲਈ ਸੁਹਿਰਦਤਾ ਨਾਲ ਲੜਾਈ ਲੜਨੀ ਪੈਣੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਕਿਹਾ ਕਿ…

Read More

ਮਨੁੱਖਤਾ ਨੂੰ ਸਮਰਪਿਤ: ਨਰਾਇਣ ਸੇਵਾ ਸੰਸਥਾਨ

ਮਨਧੀਰ ਸਿੰਘ ਦਿਓਲ- ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉੱਦੋਂ ਤੋਂ ਹੀ ਭਲਾਈ ਕਰਨ ਵਾਲੇ ਵੀ ਪੈਦਾ ਹੁੰਦੇ ਆਏ ਹਨ। ਲੋਕਾਂ ਦੀ ਸੇਵਾ ਕਰਨਾ ਇੱਕ ਸੁਚੱਜਾ ਤੇ ਸੰਤੁਸ਼ਟ ਜੀਵਨ ਜੀਣ ਵਾਲਾ ਰਾਹ ਹੈ। ਅਜਿਹੇ ਹੀ ਰਾਹ ’ਤੇ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ‘ਨਰਾਇਣ ਸੇਵਾ ਸੰਸਥਾਨ’ ਪੋਲੀਓ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਪੱਖੋਂ ਮਦਦ ਕਰਦੀ…

Read More