Headlines

ਲਿਬਰਲ ਐਮ ਪੀ ਸਰਾਏ ਦੀ ਰਾਸ਼ਟਰਪਤੀ ਬਾਇਡਨ ਨਾਲ ਉਤਸ਼ਾਹੀ ਮਿਲਣੀ

ਓਟਵਾ- ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋ ਬਾਦ ਪਹਿਲੀ ਵਾਰ ਕੈਨੇਡਾ ਦੌਰੇ ਤੇ ਆਏ ਰਾਸ਼ਟਰਪੀਤ ਜੋਅ ਬਾਇਡਨ ਨੇ ਜਿਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ ਉਥੇ ਉਹਨਾਂ ਨੇ ਪਾਰਲੀਮੈਂਟ ਦੇ ਸੈਸ਼ਨ ਨੂੰ ਸੰਬੋਧਨ ਵੀ ਕੀਤਾ। ਰਾਤ ਨੂੰ ਇਕ ਦਾਅਵਤ ਦੌਰਾਨ ਉਹਨਾਂ ਨੇ ਕੈਨੇਡੀਅਨ ਸੰਸਦ ਮੈਂਬਰਾਂ ਨਾਲ ਮੁਲਾਕਾਤ…

Read More

ਤੰਬੜ ਪਰਿਵਾਰ ਨੂੰ ਸਦਮਾ-ਬੀਬੀ ਜਗੀਰ ਕੌਰ ਤੰਬੜ ਦਾ ਦੇਹਾਂਤ

ਸਰੀ -ਦੁਖਦਾਈ ਖਬਰ ਹੈ ਕਿ ਤੰਬੜ ਪਰਿਵਾਰ ਦੀ  ਬੀਬੀ ਜਗੀਰ ਕੌਰ ਤੰਬੜ ਜਿਨ੍ਹਾ ਦਾ ਪਿਛਲਾ ਪਿੰਡ ਰਾਮਪੁਰ  ਸੈਣੀਆਂ ਜਿਲ੍ਹਾ ਹੁਸ਼ਿਆਰਪੁਰ ਹੈ, ਪ੍ਰਮਾਤਮਾ ਵਲੋ ਦਿੱਤੀ ਸਵਾਸਾਂ ਦੀ ਪੂੰਜੀ ਭੋਗ ਕੇ ਮਿਤੀ 19 ਮਾਰਚ ਨੂੰ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਬਿਰਾਜੇ ਹਨ।  ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 31 ਮਾਰਚ ਨੂੰ  ਦੁਪਿਹਰ 1 ਵਜੇ ਫਾਈਵ  ਰਿਵਰ ਫਿਊਨਰਲ ਹੋਮ…

Read More

ਸਿੰਘ ਸਾਹਿਬ ਨੂੰ ਇਟਲੀ ਆਉਣ ਦਾ ਸੱਦਾ ਪੱਤਰ ਦਿੱਤਾ

ਇਟਲੀ ਤੋਂ ਪੰਜਾਬ ਗਏ ਸਿੱਖ ਨੌਜਵਾਨਾਂ ਨੇ ਸ੍ਰੀ ਅੰਮ੍ਰਿਤਸਰ  ਵਿਖੇ  ਕੀਤੀ ਮੁਲਾਕਾਤ- ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਬੀਤੇ ਦਿਨੀਂ ਇਟਲੀ ਤੋਂ ਪੰਜਾਬ ਗਏ ਸਿੱਖ ਨੌਜਵਾਨਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ (ਆਰੈਸੋ) ਦੇ ਸੈਕਟਰੀ ਹਰਪ੍ਰੀਤ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ…

Read More

ਪੈਟੂਲੋ ਬ੍ਰਿਜ ਅਗਲੇ ਹਫਤੇ ਦੌਰਾਨ ਮੁਕੰਮਲ ਬੰਦ ਰਹੇਗਾ

ਸਰੀ, 29 ਮਾਰਚ (ਹਰਦਮ ਮਾਨ)-ਆਉਣ ਵਾਲੇ ਹਫਤੇ ਦੌਰਾਨ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਮਿਲਾਉਣ ਵਾਲਾ ਪੈਟੂਲੋ ਬ੍ਰਿਜ ਰਿਪਲੇਸਮੈਂਟ ਪ੍ਰੋਜੈਕਟ ਕਾਰਨ ਬੰਦ ਰਹੇਗਾ। ਟਰਾਂਸਲਿੰਕ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਪੁਲ 6 ਅਪ੍ਰੈਲ (ਵੀਰਵਾਰ) ਨੂੰ ਰਾਤ 11 ਵਜੇ ਤੋਂ ਲੈ ਕੇ 11 ਅਪ੍ਰੈਲ (ਮੰਗਲਵਾਰ) ਸਵੇਰੇ 5 ਵਜੇ ਤੱਕ ਦੋਹਾਂ ਪਾਸਿਆਂ ਤੋਂ ਮੁਕੰਮਲ ਬੰਦ ਰਹੇਗਾ।  ਇਸ ਦੌਰਾਨ ਟ੍ਰਾਂਸਲਿੰਕ ਇਸ ਪੁਲ ਦੇ ਸਪੀਡ ਸਾਈਨ ਰੀਲੋਕੇਸ਼ਨ, ਲਾਈਨ…

Read More

ਫੈਡਰਲ ਬਜਟ 2023-ਟਰੂਡੋ ਸਰਕਾਰ ਵਲੋਂ ਡੈਂਟਲ ਕੇਅਰ ਦਾ ਵਿਸਤਾਰ–ਗਰੀਨ ਆਰਥਿਕਤਾ ’ਤੇ ਜ਼ੋਰ

40 ਅਰਬ ਡਾਲਰ ਦੇ ਘਾਟੇ ਦੇ ਅਨੁਮਾਨ ਵਾਲਾ ਬਜਟ ਪੇਸ਼- ਓਟਵਾ ( ਦੇ ਪ੍ਰ ਬਿ)- ਫੈਡਰਲ ਸਰਕਾਰ ਨੇ ਬਿਜਲੀ ’ਤੇ ਵੱਡਾ ਖਰਚ ਕਰਕੇ ਆਪਣੇ 2023 ਦੇ ਬਜਟ ਵਿਚ ਕੈਨੇਡਾ ਨੂੰ ਗਲੋਬਲ ਕਲੀਨ ਐਨਰਜੀ ਲੀਡਰ ਵਜੋਂ ਸਥਾਨ ਦਿਵਾਉਣ ਦਾ ਵਾਅਦਾ ਕੀਤਾ ਹੈ ਤੇ ਨਾਲ ਹੀ ਕੌਮੀ ਡੈਂਟਲ ਕੇਅਰ ਯੋਜਨਾ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ…

Read More

ਅੰਮ੍ਰਿਤਪਾਲ ਸਿੰਘ ਚੜਦੀ ਕਲਾ ਵਿਚ-ਵੀਡੀਓ ਜਾਰੀ ਕਰਕੇ ਕੀਤਾ ਖੁਲਾਸਾ

ਵਿਸਾਖੀ ਤੇ ਸਰਬਤ ਖਾਲਸਾ ਬੁਲਾਉਣ ਦਾ ਸੱਦਾ- ਅਣਪਛਾਣੀ ਥਾਂ-ਪੰਜਾਬ ਪੁਲਿਸ ਦੇ ਹੱਥਾਂ ਚੋ ਬਚ ਨਿਕਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਆਪਣੇ ਵਿਰੁੱਧ ਕਾਰਵਾਈ ਦੌਰਾਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਦੀ ਨਿੰਦਾ ਕੀਤੀ ਹੈ। ਕਾਲੀ ਪੱਗ ਅਤੇ ਲੋਈ ਪਹਿਨੇ, ਖਾਲਿਸਤਾਨੀ…

Read More

ਐਸ.ਐਫ.ਯੂ. ਦੇ ਬਰਨਬੀ ਕੈਂਪਸ ਵਿਚ ਸਥਾਪਿਤ ਮਹਾਤਮਾ ਗਾਂਧੀ ਦੇ ਬੁੱਤ ਦਾ ਸਿਰ ਲਾਹਿਆ

ਸਰੀ, 29 ਮਾਰਚ (ਹਰਦਮ ਮਾਨ)-ਸੋਮਵਾਰ ਰਾਤ ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਵੈਨਕੂਵਰ ਦੇ ਬਰਨਬੀ ਕੈਂਪਸ ਵਿੱਚ ਸਥਾਪਿਤ ਮਹਾਤਮਾ ਗਾਂਧੀ ਦੇ ਕਾਂਸੀ ਦੇ ਬੁੱਤ ਨਾਲ ਛੇੜਛਾੜ ਕਰਕੇ ਕਿਸੇ ਨੇ ਬੁੱਤ ਉੱਪਰੋਂ ਸਿਰ ਵੱਖ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰਨਬੀ ਆਰਸੀਐਮਪੀ ਦੇ ਕਾਰਪੋਰਲ ਮਾਈਕ ਕਲੰਜ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਰਾਤ 8:30 ਵਜੇ ਦੇ ਕਰੀਬ ਪੁਲਿਸ ਨੂੰ…

Read More

ਭਗਵੰਤ ਮਾਨ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਪ੍ਰਸਤਾਵਿਤ ਵਾਟਰ ਸੈੱਸ ਦਾ ਮੁੱਦਾ ਉਠਾਇਆ

* ਸੁਖਵਿੰਦਰ ਸੁੱਖੂ ਨੇ ਸਪੱਸ਼ਟ ਕੀਤਾ ਕਿ ਵਾਟਰ ਸੈੱਸ ਸਿਰਫ਼ ਹਿਮਾਚਲ ਪ੍ਰਦੇਸ਼ ਵਿੱਚ ਹਾਈਡਰੋ ਪਾਵਰ ਪ੍ਰਾਜੈਕਟਾਂ ‘ਤੇ ਹੀ ਲਾਗੂ ਹੋਵੇਗਾ * ਦੋਵੇਂ ਮੁੱਖ ਮੰਤਰੀ ਸ੍ਰੀ ਆਨੰਦਪੁਰ ਸਾਹਿਬ-ਨੈਨਾ ਦੇਵੀ ਜੀ ਅਤੇ ਪਠਾਨਕੋਟ-ਡਲਹੌਜ਼ੀ ਰੋਪਵੇਅ ਸਥਾਪਤ ਕਰਨ ਲਈ ਸਹਿਮਤ ਚੰਡੀਗੜ੍ਹ, 29 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਪ੍ਰਦੇਸ਼ ਵੱਲੋਂ ਹਾਈਡਰੋ ਪਾਵਰ ਪਲਾਂਟਾਂ ‘ਤੇ ਪ੍ਰਸਤਾਵਿਤ ਵਾਟਰ…

Read More

ਵਿੰਨੀਪੈਗ ਵਿਚ ਆਰਜੂ ਬੈਂਕੁਇਟ ਹਾਲ ( RU Banquet Hall ) ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੇ ਐਤਵਾਰ ਨੂੰ ਵਿੰਨੀਪੈਗ ਵਿਚ ਆਰਜੂ ਬੈਂਕੁਇਟ ਹਾਲ ( RU Banquet Hall) ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਉਦਘਾਟਨੀ ਰਸਮ ਐਮ ਐਲ ਏ ਸਿੰਡੀ ਲੈਮਰੂਕਸ ਤੇ ਹੋਰ ਸ਼ਖਸੀਅਤਾਂ ਨੇ ਕੀਤੀ। ਆਏ ਮਹਿਮਾਨਾਂ ਦਾ ਬੈਂਕੁਇਟ ਹਾਲ ਦੇ ਮਾਲਕ ਚਰਨਜੀਤ ਉਪਲ ਨੇ ਸਵਾਗਤ ਕੀਤਾ। ਉਹਨਾਂ ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ…

Read More