Headlines

ਸਿਆਸੀ ਈਰਖਾ ਤੇ ਨਫ਼ਰਤ ਦਾ ਦੇਸ਼ ਨੂੰ ਕੋਈ ਲਾਭ ਨਹੀਂ: ਮਾਇਆਵਤੀ

ਲਖਨਊ:ਬਸਪਾ ਦੀ ਮੁਖੀ ਮਾਇਆਵਤੀ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਅੱਜ ਐਮਰਜੈਂਸੀ ਦੇ ਹਵਾਲੇ ਨਾਲ ਕਾਂਗਰਸ ਤੇ ਭਾਜਪਾ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਸਿਆਸੀ ਈਰਖਾ ਤੇ ਨਫ਼ਰਤ ਨਾਲ ਦੇਸ਼ ਦਾ ਨਾ ਬੀਤੇ ਵਿੱਚ ਭਲਾ ਹੋਇਆ ਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ…

Read More

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਨਵੀਂ ਦਿੱਲੀ-ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਸਦ ਤੋਂ ਉਮਰ ਭਰ ਲਈ ਵੀ ਅਯੋਗ ਠਹਿਰਾਅ ਦਿੱਤਾ ਜਾਂਦਾ ਹੈ ਜਾਂ ਫਿਰ ਸਲਾਖਾਂ ਪਿੱਛੇ ਡੱਕਿਆ ਜਾਂਦਾ ਹੈ, ਉਹ ਦੇਸ਼ ਦੇ ਜਮਹੂਰੀ ਸੁਭਾਅ ਦਾ ਬਚਾਅ ਕਰਦੇ ਰਹਿਣਗੇ। ਗਾਂਧੀ ਨੇ ਦਾਅਵਾ ਕੀਤਾ ਕਿ ‘ਭੈਅਭੀਤ’ ਹੋਈ ਮੋਦੀ ਸਰਕਾਰ…

Read More

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਸੁਝਾਅ ਮੰਗੇ

ਨਵੀਂ ਦਿੱਲੀ, 26 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। ਮਨ ਕੀ ਬਾਤ ਦੇ 99ਵੇਂ ਸੰਸਕਰਨ ’ਚ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਅਗਲੇ ਮਹੀਨੇ ਆਉਣ ਵਾਲੇ 100ਵੇਂ ਸੰਸਕਰਨ ਲਈ ਸੁਝਾਅ ਦੇਣ ਲਈ ਅਪੀਲ ਕਰਦੇ ਹਨ।

Read More

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

ਨਵੀਂ ਦਿੱਲੀ, 26 ਮਾਰਚ ਭਾਰਤੀ ਪੁਲਾੜ ਖੋਜ ਸੰਸਥਾ ਨੇ ਅੱਜ 36 ਸੈਟੇਲਾਈਟ ਇਕੱਠੇ ਭੇਜ ਕੇ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਇਹ ਸੈਟੇਲਾਈਟ ਐਲਐਮਵੀ3 ਰਾਕਟ ਜ਼ਰੀਏ ਲਾਂਚ ਕੀਤੇ। ਇਹ ਸੈਟੇਲਾਈਟ ਬਰਤਾਨੀਆ ਦੇ ਹਨ ਤੇ ਇਨ੍ਹਾਂ ਦਾ ਭਾਰ 5805 ਕਿਲੋ ਹੈ। ਇਸ ਮਿਸ਼ਨ ਨੂੰ ਐਲਵੀਐਮ3-ਐਮ3 ਵਨ ਵੈਬ ਇੰਡੀਆ-2 ਦਾ ਨਾਂ ਦਿੱਤਾ ਗਿਆ ਹੈ। ਇਹ ਸੈਟੇਲਾਈਟ ਸਤੀਸ਼…

Read More

ਡਿਊਰਾਬਿਲਟ ਵਲੋਂ ਦਵਿੰਦਰ ਦੀਪਤੀ ਦਾ ਸਨਮਾਨ

ਐਡਮਿੰਟਨ ( ਦੇ ਪ੍ਰ ਬਿ)- ਬੀਤੇ ਦਿਨ ਐਡਮਿੰਟਨ ਦੀ ਪ੍ਰਸਿਧ ਕੰਪਨੀ ਡਿਊਰਾਬਿਲਟ ਵਿੰਡੋਜ ਐਂਡ ਡੋਰਜ਼ ਇੰਕ ਦੇ ਸਲਾਨਾ ਸਮਾਗਮ ਦੌਰਾਨ ਕੰਪਨੀ ਦੇ ਸੀਨੀਅਰ ਇੰਪਲਾਈ ਦਵਿੰਦਰ ਦੀਪਤੀ ਦਾ ਉਹਨਾਂ ਦੀ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਪ੍ਰੈਜੀਡੈਂਟ ਜੋਅ ਸੂਨਰ, ਵਾਈਸ ਪ੍ਰੈਜੀਡੈਂਟ ਅਮਰ ਰੰਧਾਵਾ, ਸੀਨੀਅਰ ਮੈਨੇਜਰ ਸੰਨੀ ਕਾਲਕਟ ਨੇ ਉਹਨਾਂ ਦਾ ਪਲੈਕ ਤੇ…

Read More

ਭਾਊ ਬਲਦੇਵ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ

ਜਲੰਧਰ ( ਦੇ ਪ੍ਰ ਬਿ)- ਸੁਰਜੀਤ ਹਾਕੀ ਸੁਸਾਇਟੀ ਦੇ ਫਾਊਂਡਰ ਮੈਂਬਰ ਤੇ ਮੀਤ ਪ੍ਰਧਾਨ ਸ ਬਲਦੇਵ ਸਿੰਘ ਰੰਧਾਵਾ ਜਿਹਨਾਂ ਨੂੰ ਪਿਆਰ ਨਾਲ ਭਾਊ ਕਰਕੇ ਜਾਣਿਆ ਜਾਂਦਾ ਸੀ, ਬੀਤੀ 12 ਮਾਰਚ ਨੂੰ ਅਕਾਲ ਚਲਾਣਾ ਕਰ ਗਏ। ਉਹ ਬੀ ਐਸ ਐਫ ਵਿਚੋਂ ਕਮਾਂਡੈਂਟ ਵਜੋਂ ਸੇਵਾਮੁਕਤ ਹੋਏ ਸਨ ਤੇ ਕੌਮਾਂਤਰੀ ਪੱਧਰ ਦੇ ਐਥਲੀਟ ਸਨ। ਭਾਊ ਬਲਦੇਵ ਸਿੰਘ ਰੰਧਾਵਾ…

Read More

ਮਿਲਵੁਡਜ ਕਲਚਰਲ ਸੁਸਾਇਟੀ ਦਾ 40ਵਾਂ ਸਥਾਪਨਾ ਦਿਵਸ ਮਨਾਇਆ

ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ )- ਬੀਤੀ 23 ਮਾਰਚ ਨੂੰ ਮਿਲਵੁਡਜ ਕਲਚਰਲ ਸੁਸਾਇਟੀ ਵਲੋਂ  ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਓ ਕੌਮੀ ਤਰਾਨੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਸੁਸਾਇਟੀ ਦੇ ਵਿਛੜੇ ਸਾਥੀਆਂ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ…

Read More

ਗੁਰੂ ਰਵਿਦਾਸ ਸਭਾ ਬਰਨਬੀ ਦੀ ਨਵੀਂ ਇਮਾਰਤ ਦੀ ਉਸਾਰੀ ਆਰੰਭ

ਪ੍ਰੀਮੀਅਰ ਡੇਵਿਡ ਈਬੀ ਤੇ ਹੋਰ ਸਖਸੀਅਤਾਂ ਨੇ ਰਸਮ ਅਦਾ ਕੀਤੀ- ਬਰਨਬੀ ( ਦੇ ਪ੍ਰ ਬਿ)- ਬੀਤੇ ਦਿਨ ਗੁਰੂ ਰਵਿਦਾਸ ਸਭਾ ਬਰਨਬੀ ਵੈਨਕੂਵਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਗਰਾਉਂਡ ਬਰੇਕਿੰਗ ਦੀ ਰਸਮ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਹੈਰੀ ਬੈਂਸ, ਸਪੀਕਰ ਰਾਜ ਚੌਹਾਨ, ਐਮ ਪੀ ਸੁੱਖ…

Read More

ਸਰੀ ਵਿਚ ਭਾਰੀ ਰੋਸ ਪ੍ਰਦਰਸ਼ਨ ਕਾਰਣ ਭਾਰਤੀ ਹਾਈ ਕਮਿਸ਼ਨਰ ਦਾ ਸਮਾਗਮ ਰੱਦ ਕਰਨਾ ਪਿਆ

-ਮਹਿਮਾਨਾਂ ਨਾਲ ਦੁਰਵਿਹਾਰ–ਇਕ ਰੇਡੀਓ ਹੋਸਟ ਵੀ ਨਿਸ਼ਾਨਾ ਬਣਿਆ- – ਭਾਈਚਾਰੇ ਵਿਚ ਪਾੜੇ ਪਾਉਣ ਦੀ ਸਾਜਿਸ਼, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ- ਮਨਿੰਦਰ ਗਿੱਲ – ਰੋਸ ਪ੍ਰਦਰਸ਼ਨ ਸਫਲ ਰਿਹਾ, ਦੁਰਵਿਹਾਰ ਦੀ ਘਟਨਾ ਲਈ ਅਸੀ ਜਿੰਮੇਵਾਰ ਨਹੀ-ਹਰਦੀਪ ਸਿੰਘ ਨਿੱਝਰ -ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਨਤੀਜੇ ਭੁਗਤਣ ਦੀ ਦਿੱਤੀ ਚੇਤਾਵਨੀ- -ਸਰੀ ( ਸੰਦੀਪ ਸਿੰਘ ਧੰਜੂ…

Read More

ਚੰਡੀਗੜ ਵਿਚ ਪੰਜਾਬੀ ਮਾਂ ਬੋਲੀ ਮੇਲਾ ਧੂਮਧਾਮ ਨਾਲ ਕਰਵਾਇਆ

ਕੈਨੇਡਾ ਤੋ ਸੁਰਜੀਤ ਸਿੰਘ ਮਾਧੋਪੁਰੀ ਤੇ ਹੋਰਾਂ ਦਾ ਸਨਮਾਨ- ਚੰਡੀਗੜ੍ਹ ( ਪ੍ਰੋ ਅਵਤਾਰ ਸਿੰਘ)– ਬੀਤੇ ਦਿਨੀਂ ਚੰਡੀਗੜ੍ਹ ਵਿਚ ਪਹਿਲੀ ਵਾਰ ਵੱਡੇ ਪੱਧਰ ‘ਤੇ ਪੰਜਾਬੀ ਮਾਂ ਬੋਲੀ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ| ਲੋਕ ਗਾਇਕਾ ਸੁੱਖੀ ਬਰਾੜ ਅਤੇ ਗੀਤਕਾਰ ਭੱਟੀ ਭੜੀਵਾਲਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਦੀ ਇਹ ਵਿਸ਼ੇਸ਼ਤਾ ਹੋ ਨਿਬੜੀ ਕਿ ਇਸ ਵਿਚ…

Read More