Headlines

ਐਡਮਿੰਟਨ ਦੇ ਇਕ ਅਪਾਰਟਮੈਂਟ ਵਿਚ ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰ ਮਾਰੇ ਗਏ

ਸ਼ੱਕੀ 16 ਸਾਲਾ ਲੜਕਾ ਵੀ ਮਾਰਿਆ ਗਿਆ- ਐਡਮਿੰਟਨ ( ਗੁਰਪ੍ਰੀਤ ਸਿੰਘ)- ਐ਼ਡਮਿੰਟਨ ਸ਼ਹਿਰ ਦੀ ਇਕ ਅਪਾਰਟਮੈਂਟ ਬਿਲਡਿੰਗ ਵਿਚ ਵਾਪਰੀ ਇਕ ਦੁਖਦਾਈ ਘਟਨਾ ਦੌਰਾਨ ਐਡਮਿੰਟਨ ਪੁਲਿਸ ਦੇ ਦੋ ਆਫੀਸਰ ਮਾਰੇ ਗਏ। ਇਹ ਘਟਨਾ ਵੀਰਵਾਰ ਤੜਕੇ ਵਾਪਰੀ ਜਦੋਂ ਇਕ ਇੰਗਲਵੁੱਡ ਬਿਲਡਿੰਗ ਦੇ ਇਕ ਅਪਾਰਟਮੈਂਟ ਵਿਚ ਘਰੇਲੂ ਝਗੜੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਉਥੇ ਪੁੱਜੀ ਸੀ। ਪੁਲਿਸ ਅਫਸਰਾਂ…

Read More

ਪਿਕਸ ਦਾ ਸਮਾਜਿਕ ਖੇਤਰ ਵਿਚ ਯੋਗਦਾਨ ਨਿਵੇਕਲਾ- ਪਦਮਸ੍ਰੀ ਪ੍ਰਗਟ ਸਿੰਘ

ਸਾਬਕਾ ਮੰਤਰੀ ਪੰਜਾਬ ਤੇ ਵਿਧਾਇਕ ਪ੍ਰਗਟ ਸਿੰਘ ਦਾ ਸਰੀ ਸਥਿਤ ਪਿਕਸ ਵਿਖੇ ਪੁੱਜਣ ਤੇ ਭਰਵਾਂ ਸਵਾਗਤ- ਸਰੀ ( ਦੇ ਪ੍ਰ ਬਿ)- ਅੱਜ ਸਾਬਕਾ ਮੰਤਰੀ ਪੰਜਾਬ ਤੇ ਜਲੰਧਰ ਕੈਂਟ ਤੋ ਵਿਧਾਇਕ, ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਨੇ ਇਮੀਗ੍ਰਾਂਟਸ, ਨੌਜਵਾਨਾਂ ਤੇ ਬਜੁਰਗਾਂ ਦੀ ਭਲਾਈ ਲਈ ਕੰਮ ਕਰਦੀ ਕੈਨੇਡਾ ਦੀ ਮੋਹਰੀ ਸੰਸਥਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ ਸੁਸਾਇਟੀ ( ਪਿਕਸ)…

Read More

ਨਰੇਸ਼ ਸ਼ਰਮਾ ਵਿੰਨੀਪੈਗ ਤੋਂ ਪੀ ਟੀ ਸੀ ਪੰਜਾਬੀ ਦੇ ਬਿਜਨੈਸ ਪ੍ਰਤੀਨਿਧ ਨਿਯੁਕਤ

ਵਿੰਨੀਪੈਗ – ਪੀ ਟੀ ਸੀ ਪੰਜਾਬੀ ਕੈਨੇਡਾ ਵਲੋਂ ਵਿੰਨੀਪੈਗ ( ਮੈਨੀਟੋਬਾ) ਤੋਂ ਸ੍ਰੀ ਨਰੇਸ਼ ਸ਼ਰਮਾ ਨੂੰ ਬਿਜਨੈਸ ਪ੍ਰਤੀਨਿਧ ਨਿਯੁਕਤ ਕੀਤਾ ਗਿਆ ਹੈ। ਪੀਟੀਸੀ ਪੰਜਾਬੀ ਵਿਚ ਇਸ਼ਤਿਹਾਰ ਜਾਂ ਹੋਰ ਸਮੱਗਰੀ ਦੇਣ ਲਈ ਉਹਨਾਂ ਨਾਲ ਫੋਨ ਨੰਬਰ 204-955-8396 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Read More

Express Entry:-IRCC invites 7,000 candidates with a minimum CRS score of 490.

 Canada holds largest all-program draw ever  This is the first all-program draw since January 18. Ottawa-Immigration, Refugees and Citizenship Canada (IRCC) issued invitations to 7,000 candidates with a minimum Comprehensive Ranking System (CRS) score of 490. The number of ITAs in this draw beats the previous record of 5,500 candidates invited in the last all-program draw on January 18. In…

Read More

ਅਕਾਲੀ ਦਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਨੂੰ ਸਦਮਾ-ਮਾਤਾ ਦਾ ਦੇਹਾਂਤ

ਅੰਤਿਮ ਸੰਸਕਾਰ 17 ਮਾਰਚ ਨੂੰ ਪਿੰਡ ਦੀਨੇਵਾਲ ਵਿਖੇ ਹੋਵੇਗਾ- ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,15 ਮਾਰਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸ.ਗੁਰਿੰਦਰ ਸਿੰਘ ਟੋਨੀ (ਭੱਠੇ…

Read More

ਸਿੱਖ ਸੁਸਾਇਟੀ ਬੌਮਾਊਂਟ ਵਲੋਂ ਵਿਸਾਖੀ ਮੇਲਾ 13 ਅਪ੍ਰੈਲ ਨੂੰ ਮਨਾਉਣ ਦਾ ਫੈੇਸਲਾ

ਐਡਮਿੰਟਨ ( ਦੀਪਤੀ)-ਸਿੱਖ ਸੋਸਾਇਟੀ ਆਫ ਬੌਮਾਉਂਟ ਰਜਿ ਦੀ ਜ਼ਰੂਰੀ ਮੀਟਿੰਗ ਸੋਸਾਇਟੀ ਦੇ ਚੇਅਰਮੈਨ ਸ੍ਰੀ ਸੁਖਦੇਵ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਰੀਕ੍ਰੀਏਸਨ ਸੈਂਟਰ ਬੌਮਾਉਟ ਵਿਖੇ ਹੋਈ। ਇਸ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਖ਼ਾਲਸਾ  ਸਾਜਨਾ ਦਿਵਸ ਮੇਲਾ ਵਿਸਾਖੀ ਮਿੱਤੀ 13-4-2023 ਦਿਨ ਵੀਰਵਾਰ ਨੂੰ ਸੀਨੀਅਰ ਸੀਟੀਜਨ ਕੱਲਬ 5204A  50th Avn ਬੌਮਾਉਟ ਵਿਖੇ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ ।  ਇਸ…

Read More

ਹਰਕੀਰਤ ਕੌਰ ਚਾਹਲ ਦਾ ਨਾਵਲ ਅਤੇ ਮੋਹਨ ਗਿੱਲ ਦਾ ਕਾਵਿ ਸੰਗ੍ਰਹਿ ਰਿਲੀਜ਼ ਹੋਣਗੇ 19 ਮਾਰਚ ਨੂੰ

 ਸਰੀ, 14 ਮਾਰਚ (ਹਰਦਮ ਮਾਨ)-ਐਤਵਾਰ 19 ਮਾਰਚ ਨੂੰ ਸਰੀ ਵਿਖੇ ਦੋ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਦੋ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ। ਪਹਿਲਾ ਪ੍ਰੋਗਰਾਮ ਸਵੇਰੇ 11 ਵਜੇ ਅੰਪਾਇਰ ਬੈਂਕੁਇਟ ਹਾਲ, ਯੌਰਕ ਸੈਂਟਰ ਸਰੀ ਵਿਖੇ ਹੋਵੇਗਾ ਜਿਸ ਵਿਚ ਪ੍ਰਸਿੱਧ ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਾਵਲ ‘ਚੰਨਣ ਰੁੱਖ’ ਰਿਲੀਜ਼ ਕੀਤਾ ਜਾਵੇਗਾ। ਦੂਜਾ ਸਾਹਿਤਕ ਪ੍ਰੋਗਰਾਮ ਵੈਨਕੂਵਰ ਵਿਚਾਰ ਮੰਚ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਬਾਅਦ…

Read More

Book Review-A Brief History of the Sikhs By Devinder Singh Mangat

Reviewer: Gian Singh Sandhu   – History books help readers develop critical thinking skills by challenging them to evaluate and analyze different perspectives and interpretations of historical events. This can help readers form their own opinions and beliefs about the past and its relevance to the present. I recently read “A Brief History of the Sikhs”…

Read More

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਵਾਤਾਵਰਨ ਦਿਵਸ ਨਾਲ ਸਬੰਧਤ ਵਿਦਿਆਰਥੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲੇ- ਰਾਕੇਸ਼ ਨਈਅਰ ‘ਚੋਹਲਾ’ ਅੰਮ੍ਰਿਤਸਰ,13 ਮਾਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਗੁਰੂਤਾ ਗੱਦੀ ਦਿਵਸ ਨੂੰ  ਵਾਤਾਵਰਨ ਦਿਵਸ ਦੇ ਤੌਰ ‘ਤੇ ਮਨਾਉਣ ਲਈ ਇੱਕ ਵਿਸ਼ੇਸ਼…

Read More

ਬੱਬਰ ਅਕਾਲੀ ਲਹਿਰ ਅਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜ਼ਲੀ ਸਮਾਰੋਹ 25 ਮਾਰਚ ਨੂੰ

ਸਰੀ ( ਪਰਮਿੰਦਰ ਸਵੈਚ)-ਬੱਬਰ ਅਕਾਲੀਆਂ ਦੀ 100ਵੀਂ ਵਰ੍ਹੇ ਗੰਢ ਤੇ ਇਸ ਲਹਿਰ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਦਵਾਨ ਇਤਿਹਾਸ ਦੇ ਇਹਨਾਂ ਸੁਨਹਿਰੀ ਪੰਨਿਆਂ ਨੂੰ ਫਰੋਲ਼ਦੇ ਹੋਏ ਸਰੋਤਿਆਂ ਨਾਲ ਵਿਚਾਰ ਵਟਾਂਦਰੇ ਕਰਨਗੇ। ਉਥੇ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਪ੍ਰਕਾਸ਼ਿਤ…

Read More