Headlines

ਗੁ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ 12 ਮਾਰਚ ਨੂੰ ਹੋਵੇਗਾ ਹੋਲੇ ਮਹੱਲੇ ਨੂੰ ਸਮਰਪਿਤ ਸਮਾਗਮ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਅਤੇ ਖ਼ਾਲਸਾ ਪੰਥ ਦੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲੇ ਮਹੱਲੇ ਨੂੰ ਸਮਰਪਿਤ 12 ਮਾਰਚ 2023 ਦਿਨ ਐਤਵਾਰ ਨੂੰ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ…

Read More

ਬੀ ਸੀ ਸਰਕਾਰ ਵਲੋਂ ਸਹਿਮਤੀ ਤੋਂ ਬਿਨਾਂ ਨਿੱਜੀ ਤਸਵੀਰਾਂ ਸਾਂਝਾ ਕਰਨ ਵਿਰੁੱਧ ਕਨੂੰਨ ਦੀ ਤਿਆਰੀ

ਵਿਕਟੋਰੀਆ – ਲੋਕਾਂ ਨੂੰ ਉਹਨਾਂ ਦੀ ਗੈਰ-ਸਹਿਮਤੀ ਨਾਲ, ਉਹਨਾਂ ਦੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬੇਹਤਰ ਸੁਰੱਖਿਆ ਲਈ ਅਤੇ ਜਿਨਸੀ ਹਿੰਸਾ ਤੋਂ ਬਚ ਕੇ ਨਿਕਲੇ ਲੋਕਾਂ ਲਈ ਨਿਆਂ ਤੱਕ ਪਹੁੰਚ ਨੂੰ ਬੇਹਤਰ ਬਣਾਉਣ ਲਈ, ਸੂਬਾ ‘ਇੰਟੀਮੇਟ ਇਮੇਜ ਪ੍ਰੋਟੈਕਸ਼ਨ ਐਕਟ’(ਨਿੱਜੀ ਤਸਵੀਰ ਸੁਰੱਖਿਆ ਐਕਟ) ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਸਬੰਧੀ ਅਟਾਰਨੀ ਜਨਰਲ…

Read More

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਵਿਸਾਖੀ ਨਗਰ ਕੀਰਤਨ 15 ਅਪ੍ਰੈਲ ਨੂੰ

ਵੈਨਕੂਵਰ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਵਿਸਾਖੀ ਨਗਰ ਕੀਰਤਨ ਇਸ ਵਾਰ 15 ਅਪ੍ਰੈਲ 2023 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ ਕੁਲਦੀਪ ਸਿੰਘ ਥਾਂਦੀ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਵਿਸਾਖੀ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ…

Read More

ਕੋਟਕਪੁਰਾ ਗੋਲੀ ਕਾਂਡ ਵਿਚ ਬਾਦਲ ਪਿਤਾ -ਪੁੱਤਰ ਤੇ ਸਾਬਕਾ ਡੀ ਜੀ ਪੀ ਸੈਣੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ

ਫਰੀਦਕੋਟ ( ਪੁਰਬਾ)-ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਕੀਤੇ ਗਏ ਚਲਾਨ ਉਪਰੰਤ ਮੈਜਿਸਟਰੇਟ ਅਜੈਪਾਲ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਅਤੇ ਡੀ.ਆਈ.ਜੀ. ਅਮਰ ਸਿੰਘ ਚਾਹਲ ਨੂੰ…

Read More

ਕੈਲਗਰੀ-ਭੁੱਲਰ ਮੈਕਾਲ ਤੋ ਅਮਨਪ੍ਰੀਤ ਸਿੰਘ ਗਿੱਲ ਨੇ ਯੂ ਸੀ ਪੀ ਨੌਮੀਨੇਸ਼ਨ ਚੋਣ ਜਿੱਤੀ

ਕੈਲਗਰੀ ( ਬੁੱਟਰ)-ਬੀਤੇ ਦਿਨ ਕੈਲਗਰੀ -ਭੁੱਲਰ-ਮੈਕਾਲ ਹਲਕੇ ਤੋ ਯੂ ਸੀ ਪੀ ਪਾਰਟੀ ਦੀ ਨੌਮੀਨੇਸ਼ਨ ਚੋਣ ਵਿਚ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਤੇ ਉਘੇ ਸਿੱਖ ਆਗੂ ਅਮਨਪ੍ਰੀਤ ਸਿੰਘ ਗਿੱਲ ਜੇਤੂ ਰਹੇ ਹਨ। ਉਹਨਾਂ ਨੇ ਆਪਣੇ ਨਿਕਟ ਵਿਰੋਧੀ  ਉਮੀਦਵਾਰ ਤੋ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਹੁਣ ਉਹ ਮਈ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ…

Read More

ਜਤਿੰਦਰ ਸਿੰਘ ਹੈਪੀ ਗਿੱਲ ਵਲੋਂ ਚੋਣ ਖਿਲਾਫ ਅਦਾਲਤ ਵਿਚ ਜਾਣ ਦਾ ਐਲਾਨ

ਕਮੇਟੀ ਚੋ ਕੱਢੇ ਗਏ ਮੈਂਬਰਾਂ ਉਪਰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦਾ ਦੋਸ਼- ਐਬਟਸਫੋਰਡ ( ਦੇ ਪ੍ਰ ਬਿ) – ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਵਿਚ ਬੇਨਿਯਮੀਆਂ ਤੇ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਹੋਣ ਦੇ ਦੋਸ਼ ਲਗਾਉਂਦਿਆਂ ਚੋਣ ਹਾਰਨ ਵਾਲੇ ਜਤਿੰਦਰ ਸਿੰਘ ਹੈਪੀ ਗਿੱਲ ਨੇ ਇਸ ਚੋਣ ਖਿਲਾਫ ਅਦਾਲਤ ਵਿਚ ਜਾਣ ਦਾ ਐਲਾਨ…

Read More

ਐਮਚਿਊਰ ਸਪੋਰਟਸ ਐਵਾਰਡ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਮੁੱਖ ਮਹਿਮਾਨ ਪ੍ਰਗਟ ਸਿੰਘ ਤੇ ਹੋਰਾਂ ਵਲੋਂ  ਜੇਤੂ ਖਿਡਾਰੀਆਂ ਦਾ ਸਨਮਾਨ- ਸਰੀ ( ਦੇ ਪ੍ਰ ਬਿ)-ਬੀਤੀ ਰਾਤ ਜ਼ੀ ਨਿਊਜ ਕੈਨੇਡਾ ਤੇ ਐਮਚਿਊਰ ਸਪੋਰਟਸ ਐਵਾਰਡ ਵਲੋਂ  ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕੈਨੇਡਾ ਭਰ  ਦੇ ਹੋਣਹਾਰ , ਮੈਡਲਿਸਟ ਤੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸ਼ਾਨਦਾਰ ਐਵਾਰਡ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ…

Read More

‘ਦਿੱਲੀ ਰੋਡ ਤੇ ਇੱਕ ਹਾਦਸਾ’ ਸੋਲੋ ਨਾਟਕ ਦਾ ਕੈਲਗਰੀ ਵਿੱਚ ਮੰਚਨ 12 ਮਾਰਚ ਨੂੰ

ਕੈਲਗਰੀ ( ਹਰਚਰਨ ਸਿੰਘ ਪਰਿਹਾਰ)-ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਅੱਜ ਕੋਸੋ ਹਾਲ ਦੇ ਦਰਸ਼ਕਾਂ ਨਾਲ਼ ਭਰੇ ਹੋਏ ਹਾਲ ਅੰਦਰ ਹੋਈ ਮੀਟਿੰਗ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਇਨਕਲਾਬੀ ਜਥੇਬੰਦੀ ‘ਪੰਜਾਬ ਸਟੂਡੈਂਟਸ ਯੂਨੀਅਨ’ ਦੇ ਇਤਿਹਾਸ ਤੇ ਪ੍ਰੋ: ਅਜਾਇਬ ਸਿੰਘ ਟਿਵਾਣਾ ਦੀ ਵੱਡ ਅਕਾਰੀ ਪੁਸਤਕ ‘ਪੰਜਾਬ ਸਟੂਡੈਂਟਸ ਯੂਨੀਅਨ (ਇਤਿਹਾਸ ਦੀਆਂ ਝਲਕਾਂ)’ ਮਾਸਟਰ ਭਜਨ ਸਿੰਘ,…

Read More

ਕਿੰਗਜ਼ ਇਲੈਵਨ ਕਲੱਬ ਦੇ ਖਿਡਾਰੀਆਂ ਨੇ ਕੌਮਾਂਤਰੀ ਮੱਲਾਂ ਮਾਰੀਆਂ

ਕੈਲਗਰੀ-ਕੌਮੀ ਤੇ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਕੈਲਗਰੀ ਦੇ ਖਿਡਾਰੀਆਂ ਨੂੰ ਮੀਡੀਆ ਅਤੇ ਭਾਈਚਾਰੇ ਦੇ ਰੂ-ਬ-ਰੂ ਕਰਨ ਲਈ ਕੈਲਗਰੀ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਕਲੱਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਔਜਲਾ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਲੱਬ ਨੇ ਹੁਣ ਤੱਕ ਦਾ ਜੋ ਸਫਰ ਤੈਅ ਕੀਤਾ ਹੈ ਉਸ…

Read More

ਡਾ. ਗੁਰਵਿੰਦਰ ਸਿੰਘ ਧਾਲੀਵਾਲ ਲਗਾਤਾਰ 9ਵੀਂ ਵਾਰ ‘ਨੰਬਰ ਇਕ ਰਐਲਟਰ’ ਐਲਾਨੇ

2022 ਦੇ ਸਭ ਤੋਂ ਵੱਧ ਲਿਸਟਿੰਗਜ਼ ਅਤੇ ਸੇਲਜ਼ ਦੇ ‘ਡਾਇਮੰਡ ਐਵਾਰਡ’ ਨਾਲ ਸਨਮਾਨਿਤ- ਸਰੀ ( ਦੇ ਪ੍ਰ ਬਿ)- ਪਲੈਨਟ ਗਰੁੱਪ ਰੀਐਲਿਟੀ ਵੱਲੋਂ ਸਾਲਾਨਾ ਅਵਾਰਡ ਸਮਾਗਮ- 2023 ਲੈਂਗਲੀ ਬੈਂਕੁਟ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 9ਵੀਂ ਵਾਰ ‘ਬਿਹਤਰੀਨ ਰੀਐਲਟਰ’ ਵਜੋਂ ਇਨਾਮ ਹਾਸਿਲ…

Read More