Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਵਿੱਚ ਮਨਿੰਦਰ ਸਿੰਘ ਗਿੱਲ ਦੀ  ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

ਮਨਿੰਦਰ ਸਿੰਘ ਗਿੱਲ ਦੀ ਸਲੇਟ ਨੂੰ 2548 ਵੋਟਾਂ ਤੇ ਜਤਿੰਦਰ ਗਿੱਲ ਦੀ ਸਲੇਟ ਨੂੰ 842 ਵੋਟ ਮਿਲੇ- ਐਬਟਸਫੋਰਡ ( ਡਾ ਗੁਰਵਿੰਦਰ ਸਿੰਘ)-ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ ਵਿਚ ਸ ਮਨਿੰਦਰ ਸਿੰਘ ਗਿੱਲ ਦੀ ਸਰਬ-ਸਾਂਝੀ ਸਲੇਟ ਨੇ ਮੌਜੂਦਾ ਪ੍ਰਧਾਨ ਸ ਜਤਿੰਦਰ ਸਿੰਘ ਹੈਪੀ ਗਿੱਲ ਦੀ ਸਲੇਟ ਨੂੰ ਭਾਰੀ ਵੋਟਾਂ ਦੇ…

Read More

ਪੰਜਾਬ ਸਰਕਾਰ ਨੂੰ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਾਉਣ ਦੀ ਚੁਣੌਤੀ

ਪ੍ਰੋ ਸਰਚਾਂਦ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ  ਸ਼ਰਾਬ ਨੀਤੀ ਖਿਲਾਫ ਰੋਸ ਮੁਜ਼ਾਹਰਾ- ਅੰਮ੍ਰਿਤਸਰ 3 ਮਾਰਚ ( ਨਈਅਰ  ) -ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੀ ’ਆਪ’ ਸਰਕਾਰ ਨੂੰ ਆਪਣੀ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਇਹ ਵੀ…

Read More

ਗੁਜਰਾਂਵਾਲਾ ਖਾਲਸਾ ਕਾਲਜ ਲੁਧਿਆਣਾ ਵਿਖੇ ਪਰਵਾਸੀ ਲੇਖਕ ਮਿਲਣੀ

ਦੇਸ਼ ਬਦੇਸ਼ ਤੋਂ ਆਏ 24 ਲੇਖਕ, ਕਲਾਕਾਰ ਤੇ ਮੀਡੀਆ ਕਰਮੀ ਸ਼ਾਮਿਲ ਹੋਏ- ਉਦਘਾਟਨ ਡਾਃ ਸ ਪ ਸਿੰਘ ਤੇ ਪ੍ਰਧਾਨਗੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕੀਤੀ ਲੁਧਿਆਣਾ ( ਮਾਂਗਟ)- ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਵੱਖ ਵੱਖ ਮੁਲਕਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਸ੍ਰੋਤਿਆਂ ਦੇ ਰੂ ਬ ਰੂ ਕਰਵਾਉਣ…

Read More

ਦਿੱਲੀ ਪੁਲਿਸ ਵਿਦੇਸ਼ਾਂ ਵਿਚ ਪੜਦੇ ਸਿੱਖ ਬੱਚਿਆਂ ਦੇ ਮਾਪਿਆਂ ਨੂੰ ਕਰ ਰਹੀ ਹੈ ਪ੍ਰੇਸ਼ਾਨ-ਮਨਜੀਤ ਸਿੰਘ ਜੀਕੇ

ਨਵੀ ਦਿੱਲੀ ( ਦਿਓਲ)- ਰਾਜਧਾਨੀ ਦਿੱਲੀ ਨਾਲ ਸਬੰਧਿਤ ਸਿੱਖ ਵਿਦਿਆਰਥੀ ਜੋ ਵਿਦੇਸ਼ਾਂ ਵਿਚ ਉਚ ਵਿਦਿਆ ਪ੍ਰਾਪਤ ਕਰਨ ਲਈ ਗਏ ਹੋਏ ਹਨ, ਦੇ ਮਾਪਿਆਂ ਤੋ ਬੱਚਿਆਂ ਬਾਰੇ ਦਿੱਲੀ ਪੁਲਿਸ ਵਲੋ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਸ ਮਨਜੀਤ ਸਿੰਘ ਜੀਕੇ ਨੇ ਦੱਸਿਆ ਹੈ…

Read More

ਮਿਲਵੁਡਜ ਕਲਚਰਲ ਸੁਸਾਇਟੀ ਦਾ ਸਥਾਪਨਾ ਦਿਵਸ 23 ਮਾਰਚ ਨੂੰ

ਐਡਮਿੰਟਨ (ਸਤੀਸ਼ ਸਚਦੇਵਾ, ਦੀਪਤੀ )- ਮਿਲਵੁਡਜ ਕਲਚਰਲ ਸੁਸਾਇਟੀ ਆਫ ਰਿਟਾਇਰਡ ਐੰਡ ਸੈਮੀ ਰਿਟਾਇਰਡ 1560-48 ਸਟਰੀਟ ਦੀ ਪ੍ਰਬੰਧਕ ਕਮੇਟੀ ਅਤੇ  ਪ੍ਧਾਨ ਸੁਦਾਗਰ ਸਿੰਘ ਹੋਰਾਂ  ਜਾਣਕਾਰੀ  ਦਿੰਦੇ ਹੋਏ ਦਂਸਿਆ ਕਿ ਇਹ ਸੰਸਥਾ 23 ਮਾਰਚ 2023 ਦਿਨ ਵੀਰਵਾਰ ਨੂੰ ਬਾਅਦ ਦੁਪਿਹਰ 1 ਵਜੇ ਤੋੰ 2.30 ਵਜੇ ਤਂਕ ਸੁਸਾਇਟੀ ਦੇ ਦਫਤਰ ਵਿਖੇ ਅਪਣਾ 40 ਵਾਂ ਸਥਾਪਨਾ ਦਿਵਸ (Foundation Day…

Read More

ਸਿੱਖ ਸਮਾਜ ਇਟਾਲੀਅਨ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਸਮਝਾਉਣ ਵਿੱਚ ਅਸਫ਼ਲ ਕਿਊਂ…

* ਕਈ ਨਗਰ ਕੀਰਤਨਾਂ ਨੂੰ ਇਟਾਲੀਅਨ ਲੋਕ ਸਮਝਦੇ ਹਨ  ਖਾਣ ਵਾਲਾ ਤਿਉਹਾਰ ” ਮੰਜ਼ਾਰੇ ਫੇਸਤਾ “ ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ” ਇਟਲੀ ਵਿੱਚ ਜਦੋਂ ਦੇ ਭਾਰਤੀ ਭਾਈਚਾਰੇ ਦੇ ਲੋਕ ਆਏ ਉਂਦੋਂ ਤੋਂ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਹੋ ਗਈ ਸਿੱਖ ਧਰਮ ਕੀ ਹੈ ਇਸ ਦੀ ਮਹਾਨਤਾ,ਅਹਿਮੀਅਤ ਤੇ ਇਤਿਹਾਸ ਕੀ ਹੈ ਇਸ ਦੇ ਪੰਜ…

Read More

ਸਮਾਜਿਕ ਸਰੋਕਾਰ-ਲੋੜਾਂ ਦੇ ਰਿਸ਼ਤੇ ….

ਕਲਵੰਤ ਸਿੰਘ ਸਹੋਤਾ 604-589-5919 -ਸਮਾਜ ਵਿਚ ਭਿੰਨ ਭਿੰਨ ਰਿਸ਼ਤਿਆਂ ਦੀ ਭਰਮਾਰ ਹੈ; ਪਰਿਵਾਰਕ ਰਿਸ਼ਤੇ, ਸਮਾਜਿਕ ਰਿਸ਼ਤੇ, ਸਿਆਸੀ ਰਿਸ਼ਤੇ, ਆਰਥਿਕ ਰਿਸ਼ਤੇ ਇਤ ਆਦਿ। ਇਹਨਾਂ ਸਾਰਿਆਂ ਦੇ ਵਿੱਚ ਹੀ ਲੋੜਾਂ ਦੇ ਰਿਸ਼ਤੇ ਸਮੋਏ ਹੋਏ ਹਨ। ਲੋੜਾਂ ਦੇ ਰਿਸ਼ਤੇ ਐਸੇ ਗੁਪਤ ਅਤੇ ਸੂਖਮ ਹਨ ਕਿ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਦੀ ਵੀ ਅਣਦਿਸ ਮੌਜੂਦਗੀ ਹੈ!…

Read More

ਅੰਮ੍ਰਿਤਪਾਲ ਸਿੰਘ ਮਠਾੜੂ ਨੇ ਐਡਮਿੰਟਨ ਮੀਡੋਜ਼ ਤੋ ਯੂ ਸੀ ਪੀ ਦੀ ਨੌਮੀਨੇਸ਼ਨ ਚੋਣ ਜਿੱਤੀ

ਐਡਮਿੰਟਨ ( ਦੀਪਤੀ)- ਬੀਤੇ ਦਿਨ ਐਡਮਿੰਟਨ ਮੀਡੋਜ਼ ਹਲਕੇ ਤੋ ਯੂ ਸੀ ਪੀ ਦੀ ਹੋਈ ਨੌਮੀਨੇਸ਼ਨ ਚੋਣ ਵਿਚ ਅੰਮ੍ਰਿਤਪਾਲ ਸਿੰਘ ਮਠਾੜੂ ਨੇ ਇਹ ਚੋਣ ਜਿੱਤ ਲਈ ਹੈ। ਉਹਨਾਂ ਆਪਣੇ ਵਿਰੋਧੀ ਉਮੀਦਵਾਰ ਕੰਵਰਜੀਤ ਸਿੰਘ ਸੰਧੂ ਨੂੰ 200 ਦੇ ਕਰੀਬ ਵੋਟਾਂ ਨਾਲ ਹਰਾਇਆ। ਜਿ਼ਕਰਯੋਗ ਹੈ ਕਿ ਅੰਮ੍ਰਿਤਪਾਲ ਮਠਾੜੂ ਇਥੇ ਟੀਜੇ ਆਟੋ ਬਰੇਕਸ ਐਂਡ ਟਾਇਰ ਦਾ ਕਾਰੋਬਾਰ ਚਲਾਉਣ ਦੇ…

Read More

ਤਰਨਤਾਰਨ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ ਸੰਨੀ ਉਬਰਾਏ ਲੈਬਾਰਟਰੀਆਂ 

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,4 ਮਾਰਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਸੇਵਾ ਕਾਰਜਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੀ ਹੈ।ਸਿੱਖਿਆ,ਸਿਹਤ,ਆਰਥਿਕ ਤੌਰ ‘ਤੇ ਕਮਜੋਰ ਲੋਕਾਂ ਦੀ ਸਹਾਇਤਾ ਦੇ ਨਾਲ ਹਰ ਉਸ ਖੇਤਰ ਵਿੱਚ ਜਿੱਥੇ ਕੋਈ ਇਮਦਾਦ ਦੀ ਜ਼ਰੂਰਤ ਮਹਿਸੂਸ ਕਰਦਾ ਹੈ,ਟਰੱਸਟ ਓਥੇ ਖੜੀ ਨਜ਼ਰ ਆਉਂਦੀ ਹੈ।ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਰਹੱਦੀ ਜ਼ਿਲ੍ਹਾ ਹੋਣ ਕਾਰਨ…

Read More

ਇਟਲੀ ਦੇ ਗੁ. ਸਿੰਘ ਸਭਾ ਪੁਨਤੀਨੀਆ ਵਿਖੇ 18 ਮਾਰਚ ਨੂੰ ਹੋਵੇਗਾ ਅੰਮ੍ਰਿਤ ਸੰਚਾਰ

* ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 16 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ *  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ (ਪੁਰਾਣੀ ਇਮਾਰਤ) ਵਿਖੇ  18 ਮਾਰਚ 2023 ਦਿਨ ਸ਼ਨੀਵਾਰ ਨੂੰ ਹੌਲੇ ਮੁਹੱਲੇ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ  ਅੰਮ੍ਰਿਤ ਸੰਚਾਰ ਕੀਤਾ…

Read More