
ਹਾਸ ਵਿਅੰਗ -ਦੋ ਧੱਧਿਆਂ ਦੇ ਚੜ੍ਹ ਗਏ ਧੱਕੇ
ਮੰਗਤ ਕੁਲਜਿੰਦ- ਦੋ ਧੱਧਿਆ ਦੀ ਧੱਕਾਮੁੱਕੀ ਨੇ ਲੋਕਾਂ ਨੂੰ ਵਖਤ ਹੀ ਪਾ ਛੱਡਿਆ: ਦੇਖੋ ਨਾ, ਧੱਧਾ..ਧੂੰਆਂ ਜਾਣੀਕਿ ਨਰ ਅਤੇ ਧੱਧਾ…ਧੁੰਦ ਜਾਣੀਕਿ ਮਾਦਾ।ਦੋਨਾਂ ਦਾ ਮਿਲਣ ਕੀ ਹੋਇਆ ਉੱਤਰੀ ਭਾਰਤ ਦੇ ਪੰਜਾਬ ਅਤੇ ਇਸ ਦੇ ਆਸੇ ਪਾਸੇ ਦੇ ਰਾਜਾਂ ਉਪਰ ਵੱਸਦੇ ਲੋਕਾਂ ਦੀ ਧੌਣ ਤੇ ਗੋਡਾ ਰੱਖਿਆ ਗਿਆ ਜਿਹੜੇ ਦੂਜਿਆਂ ਦੀ ਧਰਣ ਟਿਕਾਣੇ ਰੱਖਣ ਦੀ ਪਹੁੰਚ ਰੱਖਦੇ ਸਨ…