ਸਰੀ ਵਿਚ ਐਮਚਿਊਰ ਸਪੋਰਟਸ ਐਵਾਰਡ ਸਮਾਗਮ 5 ਮਾਰਚ ਨੂੰ
ਸਾਬਕਾ ਹਾਕੀ ਉਲੰਪੀਅਨ ਤੇ ਵਿਧਾਇਕ ਪ੍ਰਗਟ ਸਿੰਘ ਮੁੱਖ ਮਹਿਮਾਨ ਹੋਣਗੇ- ਸਰੀ ( ਦੇ ਪ੍ਰ ਬਿ)- ਐਮਚਿਊਰ ਸਪੋਰਟਸ ਐਵਾਰਡ ਵਲੋਂ ਕੱਲ 5 ਮਾਰਚ ਨੂੰ ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕੈਨੇਡਾ ਭਰ ਦੇ ਹੋਣਹਾਰ, ਮੈਡਲਿਸਟ ਤੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਐਵਾਰਡ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਐਮਚਿਊਰ ਸਪੋਰਟਸ ਐਵਾਰਡ ਵਲੋਂ ਪ੍ਰਾਪਤ…