Headlines

ਪੰਜਾਬੀ ਐਟਰਟੇਨਮੈਂਟ ਫੈਸਟੀਵਲ ਤੇ ਫਿਲਮ ਐਵਾਰਡ ਦਾ ਸ਼ਾਨਦਾਰ ਆਯੋਜਨ

ਮੋਹਾਲੀ 26 ਫਰਵਰੀ-ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡਜ਼- 2023 ਦਾ ਆਯੋਜਨ ਫਾਈਵ ਵੁੱਡ ਮੀਡੀਆ ਦੁਆਰਾ  ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਸਹਿਯੋਗ ਨਾਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਨਾਮੀ ਕਲਾਕਾਰਾਂ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਐਵਾਰਡ ਨਾਈਟ ਦਾ ਉਦਘਾਟਨ ਪੰਜਾਬ ਦੇ…

Read More

ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਸ਼ੇਰੇ ਪੰਜਾਬ ਦੇ ਖਾਲਸਾ ਰਾਜ ਦਾ ਵਿਸਥਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਹੀ ਦੇਣ ਸੀ- ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ:- 26 ਫਰਵਰੀ – ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ…

Read More

ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ ’ਤੇ ਕਾਇਮ ਰੱਖਾਂਗੇ-ਮੁੱਖ ਮੰਤਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ ਪੰਜਾਬ ਦੇ ਵਾਰਸ ਨਹੀਂ ਹੋ ਸਕਦੇ-   ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਨਾਲ ਆਮ ਆਦਮੀ ਪਾਰਟੀ ਡਰਨ ਵਾਲੀ ਨਹੀਂ- ਭਾਵਨਗਰ (ਗੁਜਰਾਤ), 26 ਫਰਵਰੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਹਰ…

Read More

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣਾ ਜਥੇਦਾਰਾਂ ਦਾ ਪਹਿਲਾ ਫਰਜ- ਗਿ: ਅਮਰਜੀਤ ਸਿੰਘ

ਯੂਕੇ ਵਿਚ ਗੁਰੂ ਘਰ ਵਿਚ ਕੁਰਸੀਆਂ ਦੇ ਮੁੱਦੇ ਉਪਰ ਮੁੜ ਵਿਵਾਦ ਛਿੜਿਆ- ਅੰਮ੍ਰਿਤਸਰ 26 ਫਰਵਰੀ -ਦਮਦਮੀ ਟਕਸਾਲ ਕਣਕ ਵਾਲ ਭੰਗਵਾ ਦੇ ਮੁੱਖ ਜਥੇਦਾਰ ਗਿਆਨੀ ਅਮਰਜੀਤ ਸਿੰਘ ਮਰਿਯਾਦਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ  ਵੈਸਟ ਮਿਡਲੈਂਡਸ ਬਰਮਿੰਘਮ ਯੂਕੇ ਵਿਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ…

Read More

ਪੰਜਾਬੀ ਨਾਟਕ ‘ ਵਿਚਲੀ ਔਰਤ’ ਦਾ ਸਫਲਤਾ ਪੂਰਵਕ ਮੰਚਨ

ਅੰਮ੍ਰਿਤਸਰ , 26   ਫਰਵਰੀ – ਔਰਤ ਦੇ ਅੰਤਰੀਵੀ ਦਵੰਦਾਂ ਨੂੰ  ਭਰਪੂਰ ਨਾਟਕੀ ਛੂਹਾਂ ਨਾਲ ਸਫਲਤਾਪੂਰਵਕ ਪੇਸ਼ ਕਰ ਗਿਆ ਨਾਟਕ ‘ ਵਿਚਲੀ ਔਰਤ ‘।  ਪੰਜਾਬੀ  ਦੇ ਉੱਘੇ ਡਾਇਰੈਕਟਰ  ਮੰਚਪ੍ਰੀਤ ਅਤੇ ਪੰਜਾਬੀ  ਰੰਗਮੰਚ ਦੇ ਪ੍ਰੋੜ ਅਦਾਕਾਰਾ ਦੀ ਕਲਾ ਦੀ ਬਦੌਲਤ  ਇੱਕ ਨਾਟਕ ਮੰਚ ‘ਤੇ ਖੇਡਿਆ ਜਾ ਰਿਹਾ ਸੀ ਅਤੇ  ਇੱਕ  ਇੱਕ  ਦਰਸ਼ਕਾਂ ਦੇ ਮਨਾਂ ਵਿੱਚ  ਬਰਾਬਰ…

Read More

ਜੇ ਅੰਮ੍ਰਿਤਪਾਲ ਭਾਰਤੀ ਨਾਗਰਿਕ ਨਹੀਂ ਤਾਂ ਪਾਸਪੋਰਟ ਵਾਪਸ ਕਰੇ- ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ , 26   ਫਰਵਰੀ -ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵਾਰਸ ਪੰਜਾਬ ਦੇ ਦੇ ਆਗੂ ਅੰਮ੍ਰਿਤਪਾਲ ਸਿੰਘ ਵਲੋਂ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਹੋਣ ਬਾਰੇ ਦਿੱਤੇ ਬਿਆਨ ਲਈ ਉਸ ਨੂੰ ਆੜੇ ਹੱਥੀਂ ਲਿਆ ਅਤੇ ਸਵਾਲ ਚੁਕੇ ਹਨ, ਕਿ ਜੇ ਉਹ ਭਾਰਤੀ ਨਹੀਂ ਤਾਂ…

Read More

ਸੰਪਾਦਕੀ- ਪੰਜਾਬ ਨੂੰ ਮੁੜ ਬਲਦੀ ਦੇ ਬੁੱਥੇ ਦੇਣ ਦੀ ਤਿਆਰੀ…..?

-ਸੁਖਵਿੰਦਰ ਸਿੰਘ ਚੋਹਲਾ— ਪੰਜਾਬ ਦੇ ਪੁਲਿਸ ਥਾਣਾ ਅਜਨਾਲਾ ਵਿਖੇ ਵਾਪਰਿਆ ਘਟਨਾਕ੍ਰਮ ਚਿੰਤਾਜਨਕ ਤੇ ਉਦਾਸ ਕਰ ਦੇਣ ਵਾਲਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋ ਆਪਣੇ ਇਕ ਸਾਥੀ ਨੂੰ ਪੁਲਿਸ ਹਿਰਾਸਤ ਚੋ ਛੁਡਵਾਉਣ ਲਈ ਜੋ ਢੰਗ ਤਰੀਕਾ ਅਪਣਾਇਆ ਗਿਆ ਤੇ ਪੁਲਿਸ ਵਲੋ ਉਸ ਨਾਲ ਨਿਪਟਣ ਲਈ ਜੋ ਕਾਰਵਾਈ ਅਮਲ ਵਿਚ ਲਿਆਂਦੀ ਗਈ, ਉਹ…

Read More

ਪੰਜਾਬੀ ਕਮੇਡੀ ਫਿਲਮ ‘ ਜੀ ਵਾਈਫ ਜੀ ‘  ਦਰਸ਼ਕਾਂ ਦਾ ਕਰ ਰਹੀ  ਭਰਪੂਰ  ਮੰਨੋਰੰਜਨ 

ਅਨੀਤਾ ਦੇਵਗਨ ਅਤੇ ਹੋਰ ਕਲਾਕਾਰਾਂ ਨੇ ਦਰਸ਼ਕਾਂ ਨਾਲ ਵੇਖੀ ਫਿਲਮ – ਅੰਮ੍ਰਿਤਸਰ –  ਪੰਜਾਬੀ ਦੀ ਨਵੀਂ ਕਮੇਡੀ ਫਿਲਮ ‘ ਜੀ ਵਾਈਫ ਜੀ ‘  ਦਾ ਪਹਿਲੇ ਦਿਨ ਪੰਜਾਬੀ  ਦਰਸ਼ਕਾਂ ਨੇ ਭਰਪੂਰ  ਅਨੰਦ ਲਿਆ । ਘਰ ਜਵਾਈਆਂ ਦੀ ਤ੍ਰਾਸਦੀ ਭਰੀ ਜ਼ਿੰਦਗੀ ਨੂੰ ਹਾਸਿਆਂ ਵਿੱਚ ਲਪੇਟ ਕਿ ਫਿਲਮ ਵਿਚ ਕਮਾਲ ਦਾ ਸਤੁੰਲਨ ਬਣਾਇਆ ਗਿਆ ਹੈ ਜੋ ਦਰਸ਼ਕਾਂ ਦੇ…

Read More

ਲਿਬਰਲ ਪਾਰਟੀ ਕੈਨੇਡਾ- ਪ੍ਰਧਾਨ ਲਈ ਸਚਿਤ ਮਹਿਰਾ ਤੇ ਉਪ ਪ੍ਰਧਾਨ ਲਈ ਹਰਦਮ ਮਾਂਗਟ ਵਲੋਂ ਸੰਪਰਕ ਮੁਹਿੰਮ

ਬੀ ਸੀ ਦੇ ਲਿਬਰਲ ਡੈਲੀਗੇਟਸ ਨੂੰ ਵੋਟਾਂ ਦੀ ਅਪੀਲ- ਵੈਨਕੂਵਰ ( ਦੇ ਪ੍ਰ ਬਿ)- ਲਿਬਰਲ ਪਾਰਟੀ ਆਫ ਕੈਨੇਡਾ ਦੀ ਸਾਲਾਨਾ ਕਨਵੈਨਸ਼ਨ 4 ਤੋ 6 ਮਈ 2023 ਨੂੰ ਓਟਵਾ ਵਿਖੇ ਹੋਣ ਜਾ ਰਹੀ ਹੈ। ਇਸ ਕਨਵੈਨਸ਼ਨ ਦੌਰਾਨ ਕੈਨੇਡਾ ਭਰ ਤੋ ਵੱਡੀ ਗਿਣਤੀ ਵਿਚ ਮੈਂਬਰ ਡੈਲੀਗੇਟਸ ਭਾਗ ਲੈਣਗੇ ਤੇ ਪਾਰਟੀ ਨੀਤੀਆਂ ਉਪਰ ਚਰਚਾ ਹੋਵੇਗੀ। ਇਸ ਦੌਰਾਨ ਪਾਰਟੀ…

Read More

ਫਰੇਜ਼ਰ ਪੋਰਟ ਅਥਾਰਟੀ ਨੇ ਰੋਲਿੰਗ ਟਰੱਕ ਏਜ ਪ੍ਰੋਗਰਾਮ ਦਾ ਫੈਸਲਾ ਵਾਪਿਸ ਲਿਆ-ਸੁੱਖ ਧਾਲੀਵਾਲ

ਸਰੀ, ਬੀ.ਸੀ. – ਸਰੀ-ਨਿਊਟਨ ਤੋਂ  ਲਿਬਰਲ ਐਮ ਪੀ ਸੁੱਖ ਧਾਲੀਵਾਲ ਅਤੇ ਲਿਬਰਲ ਕੌਕਸ ਦੀਆਂ ਕੋਸ਼ਿਸ਼ਾਂ ਸਦਕਾ ਫਰੇਜ਼ਰ ਪੋਰਟ ਅਥਾਰਟੀ ਨੇ ਰੋਲਿੰਗ ਟਰੱਕ ਏਜ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਫੈਸਲਾ ਵਾਪਿਸ ਲੈ ਲਿਆ ਹੈ। ਅਥਾਰਟੀ ਵਲੋ ਇਹ ਪ੍ਰੋਗਰਾਮ  ਅਪ੍ਰੈਲ ਵਿੱਚ ਲਾਗੂ ਕੀਤਾ ਜਾਣਾ ਸੀ । ਇਥੇ ਜਾਰੀ ਇਕ ਬਿਆਨ ਵਿਚ ਐਮ ਪੀ ਸੁੱਖ ਧਾਲੀਵਾਲ ਨੇ ਦੱਸਿਆ…

Read More