ਕੈਨੇਡਾ ਚੋਣਾਂ ਵਿੱਚ ਗਿੱਲ ਗੋਤ ਦੇ ਉਮੀਦਵਾਰਾਂ ਦੀ ਬੱਲੇ ਬੱਲੇ
ਟੋਰਾਂਟੋ ( ਬਲਜਿੰਦਰ ਸੇਖਾ )-ਪੰਜਾਬ ਵਿੱਚ ਮਾਲਵਾ ਖੇਤਰ ਦੇ ਮਸ਼ਹੂਰ ਸਹਿਰ ਮੋਗਾ ਦੇ ਮੋਹੜੀ ਗੱਡ (ਸ਼ਹਿਰ ਵਸਾਉਣ ਵਾਲੇ )ਸਰਦਾਰ ਮੋਗਾ ਸਿੰਘ ਗਿੱਲ ਸਨ । ਮੋਗਾ ਇਲਾਕੇ ਦੇ ਨਾਲ ਲੱਗਦੇ 42 ਪਿੰਡ ਗਿੱਲਾਂ ਦੇ ਹਨ । ਜਿਹਨਾਂ ਨੂੰ ਮੋਗਾ “ ਬਤਾਲੀਏ “ ਕਿਹਾ ਜਾਂਦੇ ਹੈ । ਹੁਣ ਭਾਵੇਂ ਸਾਰੇ ਪੰਜਾਬ ਵਿੱਚ ਗਿੱਲ ਗੋਤ ਵਾਲੇ ਵੱਸੇ ਹੋਏ…