ਐਮ ਐਲ ਏ ਮਿੰਟੂ ਸੰਧੂ ਵਲੋਂ ਹਲਕਾ ਨਿਵਾਸੀਆਂ ਨਾਲ ਵਿਸ਼ੇਸ਼ ਮਿਲਣੀ
ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀ ਵਿੰਨੀਪੈਗ ਮੈਪਲ ਤੋ ਐਮ ਐਲ ਏ ਮਿੰਟੂ ਸੰਧੂ ਵਲੋ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਇਕ ਮੀਟਿੰਗ ਤੇ ਰੀਫਰੈਸ਼ਮੈਂਟ ਪਾਰਟੀ ਕੀਤੀ ਗਈ। ਇਸ ਦੌਰਾਨ ਸਿਹਤ ਸਹੂਲਤਾਂ, ਸਿੱਖਿਆ, ਅਫੋਰਡੇਬਿਲਟੀ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਮੈਨੀਟੋਬਾ ਪ੍ਰੋਵਿਸ਼ੀਅਲ ਨੌਮੀਨੀ ਪ੍ਰੋਗਰਾਮ ਨੂੰ ਇਮੀਗ੍ਰੇਸ਼ਨ ਲਈ ਹੋਰ ਸੌਖਾਲਾ ਬਣਾਉਣ ਤੇ ਹੋਰ ਕਈ ਜਨਤਕ ਮੁਦਿਆਂ ਉਪਰ ਵਿਚਾਰਾਂ ਹੋਈਆਂ।…