ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਸਰਕਾਰ ਵਲੋਂ ਸਨਮਾਨਿਤ ਕਰਨ ਤੇ ਮਾਧੋਪੁਰੀ ਤੇ ਹੋਰਾਂ ਵਲੋਂ ਵਧਾਈਆਂ
ਵੈਨਕੂਵਰ- ਬੀਤੇ ਦਿਨੀ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਏ ਗਏ ਪਰਵਾਸੀ ਭਾਰਤੀ ਦਿਵਸ ਦੌਰਾਨ ਉਘੇ ਪਰਵਾਸੀ ਭਾਰਤੀ ਤੇ ਮਿਲਵਾਕੀ (ਯੂਐਸ ਏ) ਦੇ ਪ੍ਰਸਿਧ ਬਿਜਨੈਸਮੈਨ ਸ ਦਰਸ਼ਨ ਸਿੰਘ ਰੱਖੜਾ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਭਾਰਤ ਸਰਕਾਰ ਦੀ ਤਰਫੋਂ ਪਰਵਾਸੀ ਭਾਰਤੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਇਹ ਵੱਕਾਰੀ ਸਨਮਾਨ ਮਿਲਣ ਦਾ ਸਵਾਗਤ ਕਰਦਿਆਂ…