ਕੈਨੇਡਾ ਇਮੀਗ੍ਰੇਸ਼ਨ ਵਲੋਂ ਹੈਰਾਨੀਜਨਕ ਦੂਸਰਾ ਡਰਾਅ- ਸਕੋਰ ਰੈਂਕ 490 ਰਿਹਾ
490 ਸਕੋਰ ਵਾਲੇ 5500 ਉਮੀਦਵਾਰਾਂ ਨੂੰ ਸੱਦਾ- ਓਟਵਾ- ਕੈਨੇਡਾ ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜਨਸ਼ਿਪ ਵਿਭਾਗ (IRCC) ਨੇ 2023 ਦੇ ਦੂਜੇ ਡਰਾਅ ਵਿੱਚ 5,500 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ। IRCC ਨੇ ਅੱਜ ਇੱਕ ਹੈਰਾਨੀਜਨਕ ਡਰਾਅ ਨਾਲ ਦੋ ਹਫ਼ਤਿਆਂ ਵਿੱਚ ਲਗਾਤਾਰ ਦੋ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਹਨ । IRCC ਨੇ ਹੁਣ ਤੱਕ 2023 ਵਿੱਚ 11,000 ਐਕਸਪ੍ਰੈਸ…