
ਉਘੇ ਬਿਜਨਸਮੈਨ ਜੱਗੀ ਤੂਰ, ਸਮਰਪਾਲ ਬਰਾੜ ਤੇ ਹੋਰ ਸ਼ਖਸੀਅਤਾਂ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ
ਐਬਸਫੋਰਡ :-(ਦੇ ਪ੍ਰ ਬਿ)- ਜਿਵੇਂ ਜਿਵੇਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਪਹੁੰਚ ਕੇ ਮੱਲਾਂ ਮਾਰੀਆਂ ਹਨ ਤਿਵੇਂ ਤਿਵੇਂ ਸਰਕਾਰਾਂ ਅਤੇ ਸੰਸਥਾਗਤ ਪੱਧਰ ਤੇ ਉਹਨਾਂ ਦੇ ਕੰਮਾਂ ਨੂੰ ਮਾਨਤਾ ਵੀ ਦਿੱਤੀ ਜਾ ਰਹੀ ਹੈ। ਕੈਨੇਡਾ ਦੀ ਮੇਨ ਸਟਰੀਮ ਵਿਚ ਪੰਜਾਬੀਆਂ ਦਾ ਹਰ ਪੱਧਰ ਤੇ ਮਾਣ ਸਨਮਾਨ ਜਿਥੇ ਭਾਈਚਾਰੇ ਦਾ ਮਾਣ ਵਧਾਉਂਦਾ ਹੈ ਤੇ ਉਥੇ ਜਿੰਮੇਵਾਰੀਆਂ ਨੂੰ ਹੋਰ…