ਪੰਜਾਬੀ ਫਿਲਮ ‘ਚੋਰ ਦਿਲ’ ਸਿਨੇਮਾ ਘਰਾਂ ਵਿਚ ਰੀਲੀਜ਼
ਸਰੀ ( ਦੇ ਪ੍ਰ ਬਿ)- ਮਿਲੀਅਨ ਸਟੈਪਸ ਫਿਲਮਜ਼ ਦੀ ਪੇਸ਼ਕਸ਼ ਪੰਜਾਬੀ ਮਜ਼ਾਹੀਆ ਫਿਲਮ ‘ਚੋਰ ਦਿਲ’ ਬੀਤੇ ਦਿਨ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਕੀਤੀ ਗਈ। ਜੰਗਵੀਰ ਸਿੰਘ ਦੁਆਰਾ ਲਿਖੀ ਤੇ ਨਿਰਦੇਸ਼ਿਤ ਇਸ ਫਿਲਮ ਵਿਚ ਮੁਖ ਕਿਰਦਾਰ ਜਗਜੀਤ ਸੰਧੂ, ਫਿਦਾ ਗਿੱਲ, ਰਾਣਾ ਜੰਗ ਬਹਾਦਰ, ਗੁਰਚੇਤ ਚਿਤਰਕਾਰ ਤੇ ਰਵਿੰਦਰ ਮੰਡ ਨੇ ਨਿਭਾਏ ਹਨ। ਬੀਤੇ ਦਿਨ ਇਸ…