ਪੁਸਤਕ ਪੜਚੋਲ:- ਬਰਫ਼ ‘ਚ ਉੱਗੇ ਅਮਲਤਾਸ-ਗੁਰਿੰਦਰਜੀਤ ਦੀ ‘ਬਿੰਬਾਬਲੀ’ ਦੇ ਵਿਲੱਖਣ ਬਿੰਬ ਤੇ ਪ੍ਰਤੀਕ
ਡਾ. ਸੁਖਦੇਵ ਸਿੰਘ ਝੰਡ-ਫ਼ੋਨ : +1 647-567-9128 ਗੁਰਿੰਦਰਜੀਤ ਸਿਵਲ ਇੰਜੀਨੀਅਰ ਤੇ ਸੌਫ਼ਟਵੇਅਰ ਇੰਜੀਨੀਅਰ ਹੈ, ਕਵੀ ਤੇ ਵਾਰਤਾਕਾਰ ਹੈ, ਸਫ਼ਲ ਮੰਚ-ਸੰਚਾਲਕ ਹੈ। ਸਿਵਲ ਇੰਜੀਨੀਅਰਿੰਗ ਦੀ ਬੈਚੁਲਰ ਡਿਗਰੀ ਉਸ ਨੇ ਗੁਰੂ ਨਾਨਕ ਇੰਜੀਨੀਅਰਰਿੰਗ ਕਾਲਜ, ਲੁਧਿਆਣਾ ਤੋਂ ਲਈ। ਟਾਊਨ-ਪਲੈਨਿੰਗ ਵਿੱਚ ਪੋਸਟ ਗਰੈਜੂਏਟ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹਾਸਲ ਕੀਤੀ। ਦੋ ਸਾਲ ਆਰਕੀਟੈਕਚਰ ਵਿਭਾਗ ‘ਚ ਪੜ੍ਹਾਇਆ ਵੀ…