
ਹੈਲੀਫੈਕਸ ਵਾਲਮਾਰਟ ਵਿਚ ਨੌਜਵਾਨ ਲੜਕੀ ਗੁਰਸਿਮਰਨ ਦੀ ਮੌਤ ਸ਼ੱਕੀ ਨਹੀਂ-ਪੁਲਿਸ ਦਾ ਖੁਲਾਸਾ
ਓਟਵਾ-ਪੁਲਿਸ ਨੇ ਕਿਹਾ ਕਿ ਹੈਲੀਫੈਕਸ ਦੀ ਨੌਜਵਾਨ ਲੜਕੀ ਜਿਸ ਦੀ ਲਾਸ਼ ਪਿਛਲੇ ਮਹੀਨੇ ਵਾਲਮਾਰਟ ਦੇ ਓਵਨ ਵਿਚੋਂ ਮਿਲੀ ਸੀ ਦੀ ਮੌਤ ਸ਼ੱਕੀ ਨਹੀਂ ਅਤੇ ਕਿਸੇ ਅਪਰਾਧ ਦਾ ਕੋਈ ਸਬੂਤ ਨਹੀਂ। ਸਟੋਰ ਦੀ ਬੇਕਰੀ ਵਿਚ 19 ਅਕਤੂਬਰ ਨੂੰ 19 ਸਾਲਾ ਗੁਰਸਿਮਰਨ ਦੀ ਮੌਤ ਹੁਣ ਨੋਵਾ ਸਕੋਸ਼ੀਆ ਦੇ ਲੇਬਰ ਵਿਭਾਗ ਦੀ ਅਗਵਾਈ ਵਿਚ ਵਰਕਪਲੇਸ ਵੱਖਰੀ ਜਾਂਚ ਦਾ…