ਇੰਸ਼ੋਰ ਮੈਨੀਟੋਬਾ ਬਰੋਕਰ ਆਫਿਸ ਦੀ ਗਰੈਂਡ ਓਪਨਿੰਗ
ਵਿੰਨੀਪੈਗ (ਸ਼ਰਮਾ)- ਬੀਤੇ ਦਿਨ 55 ਵਾਟਰਫੋਰਡ ਗਰੀਨ ਕਾਮਨ ਵਿੰਨੀਪੈਗ ਵਿਖੇ ਇੰਸ਼ੋਰ ਮੈਨੀਟੋਬਾ ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਐਮ ਪੀ ਕੇਵਿਨ ਲੈਮਰੂ ਤੇ ਕੌਂਸਲਰ ਦੇਵੀ ਸ਼ਰਮਾ ਨੇ ਉਦਘਾਟਨ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਨਾਲ ਧਨਵੀਰ ਰਤਨ, ਜੈਕਬ ਸਿੰਘ, ਐਮਰੀਟੋ, ਸੋਨੀਆ ਸਿੱਧੂ ਤੇ ਰਵੀ ਧਾਲੀਵਾਲ ਹਾਜਰ ਸਨ। ਵੱਡੀ ਗਿਣਤੀ ਵਿਚ ਮਹਿਮਾਨਾਂ…