ਸੰਪਾਦਕੀ- ਬੀ ਸੀ ਚੋਣਾਂ 2024- ਲੋਕ ਮੁੱਦਿਆਂ ਦੀ ਥਾਂ ਭੰਡੀ ਪ੍ਰਚਾਰ ਦੀ ਸਿਆਸਤ ਭਾਰੂ
-ਸੁਖਵਿੰਦਰ ਸਿੰਘ ਚੋਹਲਾ- 19 ਅਕਤੂਬਰ ਨੂੰ ਹੋਣ ਜਾ ਰਹੀਆਂ ਸੂਬਾਈ ਚੋਣਾਂ ਲਈ ਸਿਆਸੀ ਮੈਦਾਨ ਵਿਚ ਕੁੱਦੀਆਂ ਤਿੰਨਾਂ ਮੁੱਖ ਪਾਰਟੀਆਂ ਬੀਸੀ ਐਨ ਡੀ ਪੀ, ਬੀ ਸੀ ਕੰਸਰਵੇਟਿਵ ਤੇ ਗਰੀਨ ਵੱਲੋਂ ਆਪੋ ਆਪਣੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਵੋਟਰਾਂ ਨੂੰ ਭਰਮਾਉਣ ਲਈ ਚੋਣ ਵਾਅਦਿਆਂ ਦੇ ਨਾਲ ਇਕ ਦੂਸਰੇ ਖਿਲਾਫ ਤੋਹਮਤਬਾਜੀ ਦੀ ਗਰਮਾ ਗਰਮੀ ਹੈ। ਸੂਬੇ ਵਿਚ…