
ਪੰਜਾਬੀ ਮੁਟਿਆਰ ਸੁੱਖੀ ਕੌਰ ਮਿਸੇਜ ਯੂਨੀਵਰਸ ਕੈਲੇਫੋਰਨੀਆ ਬਣੀ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ)- ਅਮਰੀਕਾ ਦੇ ਮਾਈ ਡਰੀਮ ਟੀ.ਵੀ. ਵਲੋਂ ਕਰਵਾਏ ਗਏ ‘ਮਿਸਜ ਯੂਨੀਵਰਸ ਕੈਲੇਫੋਰਨੀਆ’ ਮੁਕਾਬਲੇ ‘ਚ ਮਿਸੇਜ ਯੂਨੀਵਰਸ ਚੁਣੀ ਗਈ ਸੁੱਖੀ ਕੌਰ ਜਗਰਾਉਂ ਨੇੜਲੇ ਪਿੰਡ ਬੋਦਲਾਂਵਾਲਾ ਨਾਲ ਸਬੰਧਤ ਹੈ ਤੇ ਉਹ ਪਰਿਵਾਰ ਸਮੇਤ ਕਾਫੀ ਸਮਾਂ ਪਹਿਲਾਂ ਅਮਰੀਕਾ ਆ ਕੇ ਵੱਸੀ ਸੀ | ਸੁਖਦੀਪ ਕੌਰ ਉਰਫ਼ ਸੁੱਖੀ ਕੌਰ, ਪਿੰਡ ਬੋਦਲਾਂਵਾਲਾ ਦੇ ਮਾਸਟਰ ਮੇਜਰ ਸਿੰਘ ਦੀ…