ਡੇਵਿਡ ਈਬੀ ਵਲੋਂ ਬੀ ਸੀ ਚੋਣਾਂ ਲਈ ਐਨ ਡੀ ਪੀ ਚੋਣ ਮੁਹਿੰਮ ਦੀ ਸਰੀ ਤੋਂ ਸ਼ੁਰੂਆਤ
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਪ੍ਰੀਮੀਅਰ ਡੇਵਿਡ ਈਬੀ ਨੇ 19 ਅਕਤੂਬਰ ਨੂੰ ਹੋਣ ਜਾ ਰਹੀਆਂ ਵੋਟਾਂ ਲਈ ਐਨ ਡੀ ਪੀ ਦੀ ਚੋਣ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕੀਤੀ। ਉਹਨਾਂ ਸਰੀ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹਨਾਂ ਦਾ ਧਿਆਨ ਤੇਜ਼ੀ ਨਾਲ ਵਧ ਰਹੇ ਸਰੀ ‘ਤੇ ਹੈ, ਜਿਸ ਨੂੰ ਉਹਨਾਂ ਆਬਾਦੀ ਦੇ…