
ਸਰਬਸੰਮਤੀ ਨਾਲ ਚੁਣੇ ਨੌਜਵਾਨ ਸਰਪੰਚ ਦਾ ਦਿਨ ਦਿਹਾੜੇ ਕਤਲ
ਚੋਹਲਾ ਸਾਹਿਬ, 7 ਅਕਤੂਬਰ ( ਨਈਅਰ)-ਪੱਟੀ ਦੇ ਨੇੜਲੇ ਪਿੰਡ ਠੱਕਰਪੁਰਾ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਰ ਚਾਲਕ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲੇ ’ਚ ਕਾਰ ਚਾਲਕ ਦਾ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਉਰਫ਼ ਰਾਜ ਵਾਸੀ ਤਲਵੰਡੀ ਮੌਹਰ ਸਿੰਘ ਵਜੋਂ ਹੋਈ ਹੈ। ਰਾਜਵਿੰਦਰ ਸਿੰਘ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ…