ਕੀ ਹੁੰਦੀ ਏ ਬਾਡੀ ਸ਼ੇਮ… ?
ਕਿਸੇ ਹੋਰ ਵਿਅਕਤੀ ਦੇ ਸਰੀਰ ਨੂੰ ਸ਼ਰਮਸਾਰ ਕਰਨਾ ਕਿਸੇ ਨੂੰ ਉਸ ਦੀਆਂ ਸਰੀਰਕ ਵਿਸ਼ੇਸਤਾਂ ਜਾਂ ਅਯੋਗਤਾ ਲਈ ਅਪਮਾਨ ਅਤੇ ਆਲੋਚਨਾ ਦੇ ਅਧੀਨ ਕਰਨ ਦੀ ਕਾਰਵਾਈ ਹੈ। ਬਾਡੀ ਸ਼ੇਮਿੰਗ ਦਾ ਦਾਇਰਾ ਕਾਫ਼ੀ ਵਿਸ਼ਾਲ ਹੈ, ਅਤੇ ਇਸ ਵਿੱਚ ਬਹੁਤ ਕੁਝ ਸ਼ਾਮਲ ਹੈ,ਜਿਵੇਂ ਮੋਟਾਪਾ-ਸ਼ੇਮਿੰਗ, ਪਤਲੇਪਨ ਲਈ ਸ਼ੇਮਿੰਗ ,ਕੱਦ-ਸ਼ੇਮਿੰਗ, ਵਾਲਾਂ ਦੇ ਰੰਗ ਗੰਜਾਪਨ , ਸਰੀਰ ਦੀ ਸ਼ਕਲ, ਕਿਸੇ ਦੀ…