ਲੱਖਾ – ਨਾਜ਼ (ਜੋੜੀ ਨੰ:1) ਦੇ ਨਵੇਂ ਗੀਤ ਦੀ ਸ਼ੂਟਿੰਗ ਕੈਨੇਡਾ ਵਿੱਚ ਮੁਕੰਮਲ
ਸਰੀ-ਪੰਜਾਬ ਦੀ ਇੰਟਰਨੈਸ਼ਨਲ ਦੋਗਾਣਾਂ ਗਾਇਕ ਜੋੜੀ ਲਖਬੀਰ ਲੱਖਾ ਤੇ ਗੁਰਿੰਦਰ ਨਾਜ਼ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੀ ਫੇਰੀ ਤੇ ਹਨ ਜੋ ਕਿ ਕੈਨੇਡਾ ਚ ਵੈਨਕੂਵਰ, ਅਡਮਿੰਟਿਨ, ਕੈਲਗਰੀ, ਤੇ ਹੋਰ ਕਈ ਸ਼ਹਿਰਾਂ ਵਿੱਚ ਆਪਣੀ ਕਲਾ ਦੀ ਪੇਸ਼ਕਾਰੀ ਦੇ ਚੁੱਕੇ ਹਨ। ਦਰਸ਼ਕਾਂ ਵਲੋਂ ਲੱਖਾ ਤੇ ਨਾਜ਼ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਮਣਾਂਮੂੰਹੀ…