Oct 3, 2026

ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ ਜਗਦੀਪ ਰਾਏ, ਮਨਦੀਪ ਸਿੱਧੂ ਤੇ ਪਰੇਮ ਪਵਾਰ ਵਲੋਂ ਐਸ ਆਰ ਪੀ ਯੂਜਡ ਪਾਰਟਸ ਐਂਡ ਟਰੱਕ ਸੇਲ ਸ਼ਾਪ ਦੀ 45 ਮਾਊਂਟੇਨ ਵਿਊ ਰੋਡ ਸੈਂਟਰਪੋਰਟ ਵਿੰਨੀਪੈਗ ਵਿਖੇ ਗਰੈਂਡ ਓਪਨਿੰਗ ਸ਼ਾਨਦਾਰ ਢੰਗ ਨਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਮਾਨ ਅਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਨਵੇਂ ਬਿਜਨਸ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮਹਿਮਾਨਾਂ ਲਈ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ।

error: Content is protected !!