Oct 3, 2026

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਟੀਮ ਵਲੋਂ ਪੰਜਾਬ ਡੇਅ ਮੇਲਾ ਐਂਡ ਟਰੱਕ ਸ਼ੋਅ ਮਿਤੀ 26 ਜੁਲਾਈ 2025 ਨੂੰ ਐਸਨੀਬੋਈ ਡਾਊਨਜ਼ 3975 ਪੋਰਟੇਜ ਐਵਨਿਊ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਲਾਈਵ ਮਿਊਜਕ ਅਤੇ ਟਰੱਕ ਸ਼ੋਅ ਹੋਵੇਗਾ ਜਿਸ ਦੌਰਾਨ ਜੌਬ ਫੇਅਰ,  ਬੱਚਿਆਂ ਲਈ ਗੇਮਾਂ  ਅਤੇ ਫੂਡ ਸਟਾਲ ਵਿਸ਼ੇਸ਼ ਖਿੱਚ ਦੇ ਕੇਂਦਰ ਹੋਣਗੇ। ਪਰਿਵਾਰਾਂ ਲਈ ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-963-7327 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

error: Content is protected !!