Canada ਵਿੰਨੀਪੈਗ ਵਿਚ ਰਣਜੀਤ ਬਾਵਾ ਦਾ ਲਾਈਵ ਸ਼ੋਅ 19 ਸਤੰਬਰ ਨੂੰ S.S. Chohla Aug 20, 2025 1 min read ਵਿੰਨੀਪੈਗ (ਸ਼ਰਮਾ)- ਟਰੂ ਪੰਜਾਬ ਦੀ ਪੇਸ਼ਕਸ਼ ਵਿੰਨੀਪੈਗ ਵਿਚ ਪ੍ਰਸਿੱਧ ਗਾਇਕ ਰਣਜੀਤ ਬਾਵਾ ਦਾ ਲਾਈਵ ਸ਼ੋਅ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਲਾਈਵ ਸ਼ੋਅ ਸੈਨੇਟੇਨੀਅਰ ਕਨਸਰਟ ਹਾਲ ਵਿਖੇ ਹੋਵੇਗਾ। ਸ਼ੋਅ ਦੀਆਂ ਟਿਕਟਾਂ ਅਤੇ ਹੋਰ ਜਾਣਕਾਰੀ ਲਈ ਸੁਖਜਿੰਦਰ ਸੰਧੂ ਨਾਲ ਫੋਨ ਨੰਬਰ 204 930-2404 ਜਾਂ ਰਾਜਨ ਬਰਾੜ ਨਾਲ 204-898-4842 ਤੇ ਸੰਪਰਕ ਕੀਤਾ ਜਾ ਸਕਦਾ ਹੈ। Continue Reading Previous Previous post: ਸਰਬ ਸਾਂਝਾ ਸਪੋਰਟਸ ਕਲੱਬ ਵਲੋਂ ਮੈਪਲਜ਼ ਟੂਰਨਾਮੈਂਟ 23-24 ਨੂੰNext Next post: ਵਿੰਨੀਪੈਗ ਵਿਚ ਦਸਤਾਰ ਮੁਕਾਬਲੇ 13 ਸਤੰਬਰ ਨੂੰ Related News ਆਲਮੀ ‘ਸਿਆਣਪ’ ਸਰਵੇਖਣ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ ਦਸਵੇਂ ਸਥਾਨ ’ਤੇ ਆਲਮੀ ‘ਸਿਆਣਪ’ ਸਰਵੇਖਣ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ ਦਸਵੇਂ ਸਥਾਨ ’ਤੇ Oct 3, 2026 ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ Oct 3, 2026