Mar 7, 2026

ਵਿੰਨੀਪੈਗ ( ਸ਼ਰਮਾ)- ਸਰਗਮ ਮਿਊਜ਼ਕ ਅਕੈਡਮੀ ਵਲੋਂ ਚੌਥਾ ਸਾਲਾਨਾ ਸਮਾਗਮ ਮਿਤੀ 6 ਸਤੰਬਰ ਦਿਨ ਸ਼ਨੀਵਾਰ ਨੂੰ 711 ਜੈਫਰਸਨ ਐਵਨਿਊ ਵਿਖੇ ਮਨਾਇਆ ਜਾ ਰਿਹਾ ਹੈ। ਡੋਰ ਓਪਨ ਸ਼ਾਮ 4 ਵਜੇ ਹੋਣਗੇ। ਸਪਾਂਸਰਸ਼ਿਪ ਜਾਂ ਹੋਰ ਜਾਣਕਾਰੀ ਲਈ ਪ੍ਰਬੰਧਕ ਨਰਿੰਦਰ ਸਿੰਘ ਨਾਲ ਫੋਨ ਨੰਬਰ 204-963-7513 ਤੇ ਸੰਪਰਕ ਕੀਤਾ ਜਾ ਸਕਦਾ ਹੈ।