Canada ਸਰਗਮ ਮਿਊਜ਼ਕ ਅਕੈਡਮੀ ਦਾ ਚੌਥਾ ਸਾਲਾਨਾ ਸਮਾਗਮ 6 ਸਤੰਬਰ ਨੂੰ S.S. Chohla Aug 20, 2025 1 min read ਵਿੰਨੀਪੈਗ ( ਸ਼ਰਮਾ)- ਸਰਗਮ ਮਿਊਜ਼ਕ ਅਕੈਡਮੀ ਵਲੋਂ ਚੌਥਾ ਸਾਲਾਨਾ ਸਮਾਗਮ ਮਿਤੀ 6 ਸਤੰਬਰ ਦਿਨ ਸ਼ਨੀਵਾਰ ਨੂੰ 711 ਜੈਫਰਸਨ ਐਵਨਿਊ ਵਿਖੇ ਮਨਾਇਆ ਜਾ ਰਿਹਾ ਹੈ। ਡੋਰ ਓਪਨ ਸ਼ਾਮ 4 ਵਜੇ ਹੋਣਗੇ। ਸਪਾਂਸਰਸ਼ਿਪ ਜਾਂ ਹੋਰ ਜਾਣਕਾਰੀ ਲਈ ਪ੍ਰਬੰਧਕ ਨਰਿੰਦਰ ਸਿੰਘ ਨਾਲ ਫੋਨ ਨੰਬਰ 204-963-7513 ਤੇ ਸੰਪਰਕ ਕੀਤਾ ਜਾ ਸਕਦਾ ਹੈ। Continue Reading Previous Previous post: ਵਿੰਨੀਪੈਗ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 31 ਅਗਸਤ ਨੂੰNext Next post: ਲਾਰੈਂਸ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇ-ਪੋਲੀਅਰ Related News ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਲੰਬੀ ਤੋਂ ਟਿਕਟ ਕੱਟੀ ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਲੰਬੀ ਤੋਂ ਟਿਕਟ ਕੱਟੀ Nov 12, 2026 ਇਤਿਹਾਸ ਦੇ ਪੰਨੇ-ਕਰਤਾਰ ਸਿੰਘ ਸਰਾਭਾ — ਗ਼ਦਰ ਅਖ਼ਬਾਰ ਦੇ ਸਫ਼ਿਆਂ ਤੋਂ ਸ਼ਹਾਦਤ ਤੱਕ- ਇਤਿਹਾਸ ਦੇ ਪੰਨੇ-ਕਰਤਾਰ ਸਿੰਘ ਸਰਾਭਾ — ਗ਼ਦਰ ਅਖ਼ਬਾਰ ਦੇ ਸਫ਼ਿਆਂ ਤੋਂ ਸ਼ਹਾਦਤ ਤੱਕ- Nov 12, 2026