Mar 7, 2026
ਐਡਮਿੰਟਨ ( ਬਾਲਮ)- ਐਡਮਿੰਟਨ ਦੇ ਮੈਡੋ ਰੈਕ ਸੈਂਟਰ 17 ਸਟਰੀਟ ਆਊਟਸਾਈਡ ਗਰਾਊਂਡ ਵਿਖੇ ਮੇਲਾ ਪੰਜਾਬਣਾਂ 6 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ । ਇਸ ਵਿੱਚ ਪੀਬੀ ਯੂਨਾਈਟਡ ਕਲਚਰਲ ਕਲੱਬ ਵੱਲੋਂ ਵਾਲੀਬਾਲ  ਟੂਰਨਾਮੈਂਟ ਕਰਵਾਇਆ ਜਾ ਰਿਹਾ| ਇਸ ਤੋਂ ਇਲਾਵਾ ਸੀ  ਟੱਗ ਆਫ ਵਾਰ ,ਕਿਡਜ ਰੇਸ, ਲੇਡੀਜ ਮਿਊਜਿਕ ਚੇਅਰ, ਪੰਜਾਬੀ ਮੁਟਿਆਰ ਮੁਕਾਬਲਾ, ਰਵਾਇਤੀ ਪੋਸ਼ਾਕ ਮੁਕਾਬਲੇ ਵੀ ਹੋਣਗੇ।  ਇਸ ਮੇਲੇ ਵਿੱਚ ਮੁਫਤ ਪ੍ਰਵੇਸ਼ ਹੋਵੇਗਾ।| ਮੁਫਤ ਭੋਜਨ ਦਾ ਵੀ ਇੰਤਜ਼ਾਮ ਹੋਵੇਗਾ| ਇਸ ਦੇ ਸੰਯੋਜਕ ਹਨ ਜੰਗ ਪਹਿਲਵਾਨ ਖੋਰਦ, ਗੈਰੀ, ਗੁਰਪ੍ਰੀਤ ਕੌਰ ਗਿੱਲ| ਅਤੇ ਸਹਿਯੋਗੀ ਮੈਂਬਰ ਚਰਨਜੀਤ ਸਿੰਘ ਸਰਬਜੀਤ ਸਿੰਘ,ਕਰਮਜੀਤ ਸਿੰਘ ਕੁਲਵਿੰਦਰ ਸਿੰਘ ਸ਼ਾਮ ਸੁੰਦਰ ਅਤੇ ਗੁਰਿੰਦਰ ਸਿੰਘ ਸਿੱਧੂ ਹੋਣਗੇ| ਵਧੇਰੇ ਜਾਣਕਾਰੀ ਸੰਪਰਕ ਕਰੋ- 780-803-0061