Jul 13, 2026

ਬੀਤੇ ਦਿਨ ਸ ਸੁਖਵਿੰਦਰ ਸਿੰਘ ਸੁੱਖੀ ਗਿੱਲ ਦੇ ਐਬਸਫੋਰਡ ਸਥਿਤ ਟਾਈਲ ਐਂਡ ਮਾਰਬਲ ਸਟੋਰ ਜੀ ਸਟਾਰ ਇੰਟੀਰੀਅਰਜ  ਵਿਖੇ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਸ ਸੁਖਦੇਵ ਸਿੰਘ ਆਲਮਗੀਰ, ਕੈਲਗਰੀ ਤੋਂ ਰੀਐਲਟਰ ਅਮਨ ਵਿਰਕ ਤੇ ਪ੍ਰੋ ਗੋਪਾਲ ਸਿੰਘ ਬੁੱਟਰ  ਸਟੋਰ ਵਿਖੇ ਇਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ। ਜ਼ਿਕਰਯੋਗ ਹੈ ਕਿ ਜੀ ਸਟਾਰ ਇੰਟੀਰੀਅਰਜ਼ ਤੇ ਵਿਦੇਸ਼ਾਂ ਤੋਂ ਲਿਆਂਦੇ ਟਾਈਲਜ਼ ਪ੍ਰੋਡਕਟ ਤੋਂ ਇਲਾਵਾ ਇੰਡੀਆ ਦਾ ਮਸ਼ਹੂਰ ਪੱਥਰ ਅਤੇ ਟਾਈਲਾਂ ਆਦਿ ਦੀ ਵੱਡੀ ਰੇਂਜ ਉਪਲਬਧ ਹੈ।