Oct 3, 2026

ਵੈਨਕੂਵਰ- ਕੈਨੇਡਾ ਫੇਰੀ ‘ਤੇ ਆਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਦਾ ਵੈਨਕੂਵਰ ਏਅਰਪੋਰਟ ‘ਤੇ ਜਥੇਦਾਰ ਰਣਜੀਤ ਸਿੰਘ ਖੰਨਾ, ਕੁਲਵੰਤ ਸਿੰਘ ਚੌਹਾਨ ਸਰੀ ਵਾਲੇ, ਨਿਰਮਲ ਸਿੰਘ, ਤੇਜਿੰਦਰ ਸਿੰਘ ਸੰਨੀ, ਗੁਰਤਾਜ ਸਿੰਘ ਗਗਨ, ਮਨਿੰਦਰ ਸਿੰਘ ਹਨੀ, ਹਰਮਨਪ੍ਰੀਤ ਸਿੰਘ ਜੇਜੇ, ਗੁਣਦੀਪ ਸਿੰਘ ਰੋਬਿਨ ਤੇ ਗੁਰਕੀਰਤ ਸਿੰਘ ਪੱਪਲ ਨੇ ਨਿੱਘਾ ਸਵਾਗਤ ਕੀਤਾ।

error: Content is protected !!