Canada Punjab ਸੰਪਾਦਕ ਦੇ ਨਾਮ…. S.S. Chohla Nov 17, 2025 ਸਤਿਕਾਰਯੋਗ ਮੁੱਖ ਸੰਪਾਦਕ ਜੀ, ਸਤਿ ਸ੍ਰੀ ਆਕਾਲ ਜੀ। ਦੇਸ਼ ਪ੍ਰਦੇਸ਼ ਟਾਈਮਜ਼ ਕਨੇਡਾ ਦਾ ਸਾਰਾ ਮੈਟਰ ਸਮੇਤ ਖਬਰਾਂ ਤੇ ਆਰਟੀਕਲ ਪੜ੍ਹ ਕੇ ਬਹੁਤ ਵਧੀਆ ਲੱਗਿਆ। ਕਵੀ ਹਰਮਨ ਜੀਤ ਦੀਆਂ ਰਚਨਾਵਾਂ ਬਹੁਤ ਵਧੀਆ ਲੱਗੀਆਂ ਪੜ੍ਹ ਕੇ ਜੀ। ਦੇਸ਼ ਪ੍ਰਦੇਸ਼ ਟਾਈਮਜ਼ ਭੇਜਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੜਦੀ ਕਲਾ ਵਿੱਚ ਰਹੋਂ ਜੀ। ਧੰਨਵਾਦ ਸਹਿਤ, ਪ੍ਰਸ਼ੋਤਮ ਪੱਤੋ। Continue Reading Previous Previous post: ਫੈਡਰਲ ਬਜਟ 2025 ਮਾਮੂਲੀ ਬਹੁਮਤ ਨਾਲ ਪਾਸ-ਕਾਰਨੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆNext Next post: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ਕਾਵਿ ਮਿਲਣੀ ਦੀ ਪੰਜਵੀਂ ਵਰ੍ਹੇਗੰਢ ਮਨਾਈ Related News ਆਲਮੀ ‘ਸਿਆਣਪ’ ਸਰਵੇਖਣ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ ਦਸਵੇਂ ਸਥਾਨ ’ਤੇ ਆਲਮੀ ‘ਸਿਆਣਪ’ ਸਰਵੇਖਣ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ ਦਸਵੇਂ ਸਥਾਨ ’ਤੇ Oct 3, 2026 ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ Oct 3, 2026