Oct 24, 2026

ਪ੍ਰੋਗਰਾਮ ਬੁੱਕ ਕਰਵਾਉਣ ਲਈ ਸੰਪਰਕ ਕਰੋ-

ਸਰੀ- ਪੰਜਾਬ ਦੀ ਉਘੀ ਗਾਇਕਾ ਤੇ ਬੁਲੰਦ ਆਵਾਜ਼ ਰਿੰਪੀ ਗਰੇਵਾਲ ਅੱਜਕੱਲ ਕੈਨੇਡਾ ਦੌਰੇ ਤੇ ਹੈ। ਕ੍ਰਿਸਮਿਸ ਪਾਰਟੀ, ਲੋਹੜੀ ਜਾਂ ਹੋਰ ਕਿਸੇ ਵੀ ਪਰਿਵਾਰਕ ਜਾਂ ਸਭਿਆਚਾਰਕ ਪ੍ਰੋਗਰਾਮ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਨੰਬਰ-604-396-6291 ਜਾਂ 672-699-4666

ਜਾਰੀ ਕਰਤਾ- ਬਲਵੀਰ ਬੈਂਸ।