Canada Punjab ਜਨਮ ਦਿਨ ਮੁਬਾਰਕ-ਤਰਸੇਮ ਸਿੰਘ ਬੈਂਸ S.S. Chohla Dec 6, 2025 1 min read ਜਲੰਧਰ- ਤੇਜਾ ਫੂਡ ਕੈਨੇਡਾ ਦੇ ਪ੍ਰੈਜੀਡੈਂਟ ਸ ਤਰਸੇਮ ਸਿੰਘ ਬੈਂਸ ਦਾ 74ਵਾਂ ਜਨਮ ਦਿਨ ਬੀਤੀ ਸ਼ਾਮ ਜਲੰਧਰ ਦੇ ਬੈਸਟ ਵੈਸਟਰਨ ਹੋਟਲ ਵਿਖੇ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਦੋਸਤ ਮਿੱਤਰ ਉਹਨਾਂ ਨਾਲ ਕੇਕ ਕੱਟਕੇ ਖੁਸ਼ੀ ਸਾਂਝੀ ਕਰਦੇ ਹੋਏ। ਪਾਰਟੀ ਦਾ ਵਿਸ਼ੇਸ਼ ਪ੍ਰਬੰਧ ਅਰਵਿੰਦਰ ਸਿੰਘ ਬੀਐਸ ਐਫ ਤੇ ਸਾਥੀਆਂ ਵੱਲੋਂ ਕੀਤਾ ਗਿਆ। Continue Reading Previous Previous post: ਜੀਰਾ ਇਲਾਕੇ ਦੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੇ ਭੋਗ 14 ਨੂੰNext Next post: ਸਲਾਨਾ ਸਿੱਖ ਸ਼ਹੀਦੀ ਦਿਵਸ 20 ਦਸੰਬਰ ਨੂੰ- ਤਿਆਰੀਆਂ ਮੁਕੰਮਲ Related News ਸੰਪਾਦਕੀ- ਈਰਾਨੀ ਲੋਕਾਂ ਨੇ ਬੰਬਾਂ ਨਾਲ ਬੰਨੀ ਆਜ਼ਾਦੀ ਦੀ ਮੰਗ ਨਹੀਂ ਕੀਤੀ…. ਸੰਪਾਦਕੀ- ਈਰਾਨੀ ਲੋਕਾਂ ਨੇ ਬੰਬਾਂ ਨਾਲ ਬੰਨੀ ਆਜ਼ਾਦੀ ਦੀ ਮੰਗ ਨਹੀਂ ਕੀਤੀ…. Mar 7, 2026 ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ Mar 6, 2026