Canada Punjab ਜਨਮ ਦਿਨ ਮੁਬਾਰਕ-ਤਰਸੇਮ ਸਿੰਘ ਬੈਂਸ S.S. Chohla Dec 6, 2025 1 min read ਜਲੰਧਰ- ਤੇਜਾ ਫੂਡ ਕੈਨੇਡਾ ਦੇ ਪ੍ਰੈਜੀਡੈਂਟ ਸ ਤਰਸੇਮ ਸਿੰਘ ਬੈਂਸ ਦਾ 74ਵਾਂ ਜਨਮ ਦਿਨ ਬੀਤੀ ਸ਼ਾਮ ਜਲੰਧਰ ਦੇ ਬੈਸਟ ਵੈਸਟਰਨ ਹੋਟਲ ਵਿਖੇ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਦੋਸਤ ਮਿੱਤਰ ਉਹਨਾਂ ਨਾਲ ਕੇਕ ਕੱਟਕੇ ਖੁਸ਼ੀ ਸਾਂਝੀ ਕਰਦੇ ਹੋਏ। ਪਾਰਟੀ ਦਾ ਵਿਸ਼ੇਸ਼ ਪ੍ਰਬੰਧ ਅਰਵਿੰਦਰ ਸਿੰਘ ਬੀਐਸ ਐਫ ਤੇ ਸਾਥੀਆਂ ਵੱਲੋਂ ਕੀਤਾ ਗਿਆ। Continue Reading Previous Previous post: ਜੀਰਾ ਇਲਾਕੇ ਦੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੇ ਭੋਗ 14 ਨੂੰNext Next post: ਸਲਾਨਾ ਸਿੱਖ ਸ਼ਹੀਦੀ ਦਿਵਸ 20 ਦਸੰਬਰ ਨੂੰ- ਤਿਆਰੀਆਂ ਮੁਕੰਮਲ Related News ਬੀ ਸੀ ਐਨ ਡੀ ਪੀ ਨੂੰ ਮਜਬੂਤ ਫਤਵੇ ਦੀ ਲੋੜ- ਡੇਵਿਡ ਈਬੀ ਬੀ ਸੀ ਐਨ ਡੀ ਪੀ ਨੂੰ ਮਜਬੂਤ ਫਤਵੇ ਦੀ ਲੋੜ- ਡੇਵਿਡ ਈਬੀ Oct 23, 2026 ਸਰੀ ਗਿਲਫੋਰਡ ਤੋਂ ਗੈਰੀ ਥਿੰਦ ਦੇ ਹੱਕ ਵਿਚ ਜ਼ੋਰਦਾਰ ਚੋਣ ਪ੍ਰਚਾਰ ਸਰੀ ਗਿਲਫੋਰਡ ਤੋਂ ਗੈਰੀ ਥਿੰਦ ਦੇ ਹੱਕ ਵਿਚ ਜ਼ੋਰਦਾਰ ਚੋਣ ਪ੍ਰਚਾਰ Oct 23, 2026