Canada Punjab ਨੌਜਵਾਨ ਵਕੀਲ ਰਵੀ ਸ਼ਾਰਦਾ ਵਲੋਂ ਵਿੰਨੀਪੈਗ ਵਿਚ ਕਨੂੰਨੀ ਸੇਵਾਵਾਂ ਸ਼ੁਰੂ S.S. Chohla Jan 20, 2026 1 min read ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਨੌਜਵਾਨ ਰਵੀ ਸ਼ਾਰਦਾ ਵਕਾਲਤ ਪਾਸ ਕਰਨ ਉਪਰੰਤ ਵਿੰਨੀਪੈਗ ਨਾਲ ਰਜਿਸਟਰਡ ਹੋਏ ਹਨ। ਉਹਨਾਂ ਨੇ ਵਿੰਨੀਪੈਗ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਭਾਈਚਾਰੇ ਵਲੋਂ ਇਸ ਨੌਜਵਾਨ ਵਕੀਲ ਨੂੰ ਕਨੂੰਨੀ ਸੇਵਾਵਾਂ ਸੁਰੂ ਕਰਨ ਲਈ ਵਧਾਈਆਂ ਮਿਲ ਰਹੀਆਂ ਹਨ। Continue Reading Previous Previous post: ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਸਰਹੱਦ ‘ਤੇ ਬਿਨਾਂ ਰੁਕਾਵਟ ਖੇਤੀ ਕਰ ਸਕਣਗੇ ਕਿਸਾਨ:- ਮੁੱਖ ਮੰਤਰੀ ਮਾਨNext Next post: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ਼ ਰੂਬਰੂ Related News ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ Mar 6, 2026 ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ Mar 6, 2026